ਪੰਜਾਬ

punjab

ETV Bharat / jagte-raho

ਪਤੀ ਦਾ ਗਲ਼ਾ ਵੱਢ ਥਾਣੇ ਪੁੱਜੀ ਪਤਨੀ - jharkhand

ਪਾਕੁੜ : ਝਾਰਖੰਡ ਦੇ ਪਾਕੁੜ ਜ਼ਿਲ੍ਹੇ ਦੇ ਹਿਰਨਪੁਰ ਦੇ ਘਾਘਰਜਾਨੀ ਪਿੰਡ ਵਿਚ ਐਤਵਾਰ ਸ਼ਾਮ ਆਪਸੀ ਵਿਵਾਦ ਵਿਚ ਲਾਲਮੁਨੀ ਸੋਰੇਨ ਨਾਮਕ ਔਰਤ ਨੇ ਆਪਣੇ ਪਤੀ ਚੁਨਕੂ ਹਾਂਸਦਾ (35) ਦੀ ਦਾਤਰ ਨਾਲ ਗਲ਼ਾ ਵੱਢ ਕੇ ਹੱਤਿਆ ਕਰ ਦਿੱਤੀ। ਉਸ ਪਿੱਛੋਂ ਉਹ ਦਾਤਰ ਲੈ ਕੇ ਥਾਣੇ ਪੁੱਜ ਗਈ।

ਝਾਰਖੰਡ

By

Published : Feb 18, 2019, 11:19 AM IST

ਪ੍ਰਾਪਤ ਜਾਣਕਾਰੀ ਦੇ ਮੁਤਾਬਕ ਕਿਸੇ ਗੱਲ ਨੂੰ ਲੈ ਕੇ ਵਿਵਾਦ ਪੈਦਾ ਹੋਇਆ ਸੀ ਅਤੇ ਵਿਵਾਦ ਇੰਨਾ ਵੱਧ ਗਿਆ ਕਿ ਦੋਨਾਂ ਦੇ ਵਿੱਚ ਮਾਰ ਕੁੱਟ ਸ਼ੁਰੂ ਹੋ ਗਈ । ਮਾਰ ਕੁੱਟ ਦੇ ਦੌਰਾਨ ਲਾਲਮੁਨੀ ਸੋਰੇਨ ਨੇ ਆਪਣੇ ਪਤੀ ਚੁਨਕੂ ਹਾਂਸਦਾ ਨੂੰ ਤੇਜਧਾਰ ਹਥਿਆਰ ਨਾਲ ਉਸਦੇ ਗਰਦਨ ਉੱਤੇ ਵਾਰ ਕਰ ਦਿੱਤਾ ਜਿਸਦੇ ਨਾਲ ਚੁੜਕਾ ਦਾ ਗਰਦਨ ਧੜ੍ਹ ਤੋਂ ਵੱਖ ਹੋ ਗਿਆ। ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਮਹਿਲਾ ਹਿਰਨਪੁਰ ਥਾਨਾ ਪਹੁੰਚ ਗਈ ਅਤੇ ਪੁਲਿਸ ਦੇ ਸਾਹਮਣੇ ਆਤਮਸਮਰਪਣ ਕੀਤਾ ।ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ ਹੈ ਪ੍ੰਤੂ ਫਿਲਹਾਲ ਉਹ ਕੁਝ ਬੋਲਣ ਲਈ ਤਿਆਰ ਨਹੀਂ ਹੈ। ਪੁਲਿਸ ਦੀ ਮੰਨੀਏ ਤਾਂ ਪਤੀ ਅਤੇ ਪਤਨੀ ਵਿਚਕਾਰ ਕਿਸੇ ਗੱਲ 'ਤੇ ਵਿਵਾਦ ਹੋ ਗਿਆ ਸੀ। ਗੱਲ ਏਨੀ ਵੱਧ ਗਈ ਕਿ ਉਸ ਨੇ ਪਤੀ ਦਾ ਗਲ਼ਾ ਵੱਢ ਦਿੱਤਾ।


Conclusion:

ABOUT THE AUTHOR

...view details