3 ਲੱਖ ਦੀ ਲੁੱਟ ਕਰ ਕੇ ਆਰੋਪੀ ਰਫ਼ੂ ਚੱਕਰ - snaching
ਅਬੋਹਰ ਤੋਂ ਫ਼ਿਰੋਜ਼ਪੁਰ ਰੁਪਇਆਂ ਦੀ ਉਗਰਾਹੀ ਕਰਨ ਆਏ ਗੁਰਪ੍ਰੀਤ ਸਿੰਘ 'ਤੇ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਨੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਤਿੰਨ ਲੱਖ ਦੀ ਲੁੱਟ ਕਰ ਕੇ ਫ਼ਰਾਰ ਹੋ ਗਏ।
3 ਲੱਖ ਦੀ ਲੁੱਟ ਕਰ ਕੇ ਆਰੋਪੀ ਰਫ਼ੂ ਚੱਕਰ
ਫ਼ਿਰੋਜ਼ਪੁਰ: ਸ਼ਹਿਰ 'ਚ ਦਿਨ ਦਿਹਾੜੇ ਇੱਕ ਵਪਾਰੀ ਦੇ ਕਰਿੰਦੇ ਤੋਂ ਹਥਿਆਰਾਂ ਦੀ ਨੋਕ 'ਤੇ ਤਿੰਨ ਲੱਖ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਇਸ ਘਟਨਾ ਨੂੰ ਤਿੰਨ ਮੋਟਰਸਾਇਕਲ ਸਵਾਰ ਲੁਟੇਰਿਆਂ ਨੇ ਅੰਜਾਮ ਦਿੱਤਾ।
Last Updated : Apr 17, 2019, 6:21 PM IST