ਪੰਜਾਬ

punjab

ETV Bharat / international

ਸਾਉਦੀ ਅਰਬ: ਸ਼ਖਸ ਨੇ ਮੱਕਾ 'ਚ ਵੱਡੀ ਮਸਜਿਦ ਦੇ ਗੇਟ ਨੂੰ ਮਾਰੀ ਕਾਰ ਨਾਲ ਟਕੱਰ - ਵੱਡੀ ਮਸਜਿਦ ਦੇ ਬਾਹਰੀ ਕੰਧ

ਸਾਉਦੀ ਅਰਬ ਵਿੱਚ ਇੱਕ ਵਿਅਕਤੀ ਨੇ ਸ਼ੁੱਕਰਵਾਰ ਦੇਰ ਰਾਤ ਨੂੰ ਤੇਜ਼ ਰਫ਼ਤਾਰ ਨਾਲ ਕਾਰ ਚਲਾਉਂਦੇ ਹਏ ਮੱਕਾ ਦੀ ਵੱਡੀ ਮਸਜਿਦ ਦੇ ਬਾਹਰੀ ਕੰਧ ਉੱਤੇ ਟੱਕਰ ਮਾਰ ਦਿੱਤੀ ਸੀ।

ਫ਼ੋਟੋ
ਫ਼ੋਟੋ

By

Published : Oct 31, 2020, 7:37 PM IST

ਦੁਬਈ: ਸਾਉਦੀ ਅਰਬ ਵਿੱਚ ਇੱਕ ਵਿਅਕਤੀ ਨੇ ਸ਼ੁੱਕਰਵਾਰ ਦੇਰ ਰਾਤ ਨੂੰ ਤੇਜ਼ ਰਫ਼ਤਾਰ ਨਾਲ ਕਾਰ ਚਲਾਉਂਦੇ ਹਏ ਮੱਕਾ ਦੀ ਵੱਡੀ ਮਸਜਿਦ ਦੇ ਬਾਹਰੀ ਕੰਧ ਨੂੰ ਟੱਕਰ ਮਾਰ ਦਿੱਤੀ ਸੀ।

ਸਾਉਦੀ ਪ੍ਰੈਸ ਏਜੰਸੀ ਨੇ ਕਿਹਾ ਕਿ ਇਹ ਘਟਨਾ ਸ਼ੁੱਕਰਵਾਰ ਰਾਤ ਕਰੀਬ ਸਾਢੇ 10 ਵਜੇ ਦੀ ਹੈ। ਵਿਅਕਤੀ ਨੇ ਆਪਣੀ ਕਾਰ ਨਾਲ ਮਸਜਿਦ ਨੂੰ ਟੱਕਰ ਮਾਰਨ ਤੋਂ ਪਹਿਲਾਂ ਇਨਿਹਿਬਟਰਜ਼ ਨੂੰ ਟਕੱਰ ਮਾਰੀ ਸੀ ਬਾਅਦ ਵਿੱਚ ਇੱਕ ਮਸਜਿਦ ਦੇ ਦੱਖਣ ਵਿੱਚ ਸਥਿਤ ਕੰਧ ਉੱਤੇ ਟੱਕਰ ਮਾਰੀ।

ਏਜੰਸੀ ਮੁਤਾਬਕ ਅਧਿਕਾਰੀਆਂ ਨੇ ਕਿਹਾ ਕਿ ਕਾਰ ਸਵਾਰ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਸੋਸ਼ਲ ਮੀਡੀਆ ਵਿੱਚ ਇਸ ਘਟਨਾ ਦੀ ਵੀਡੀਓ ਵਾਇਰਲ ਵੀ ਹੋਇਆ ਹੈ ਜਿਸ ਵਿੱਚ ਸੁਰੱਖਿਆ ਮੁਲਜ਼ਮ ਨੁਕਸਾਨੀ ਕਾਰ ਨੂੰ ਘਟਨਾ ਸਥਾਨ ਤੋਂ ਹਟਾ ਰਹੇ ਦਿਖਾਈ ਦੇ ਰਹੇ ਹਨ। ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਬੰਦ ਕੀਤੀ ਗਈ ਮਸਜਿਦ ਨੂੰ ਹਾਲ ਵਿੱਚ ਖੋਲ੍ਹਿਆ ਗਿਆ ਸੀ।

ABOUT THE AUTHOR

...view details