ਤੇਹਰਾਨ: ਇਰਾਨ ਦੇ ਵੱਡੇ ਨੇਤਾ ਆਯਤੁੱਲਾਹ ਸੱਯਦ ਅਲੀ ਖਮੇਨੀ ਨੇ ਹਿੰਦੀ ਵਿੱਚ ਇੱਕ ਟਵਿੱਟਕ ਖਾਤਾ ਬਣਾਇਆ ਹੈ ਜਿਸ ਵਿੱਚ ਉਨ੍ਹਾਂ ਨੇ ਨਾਂਅ ਦੇਵਾਨਗਰੀ ਵਿੱਚ ਲਿਖਿਆ ਹੈ ਅਤੇ ਇਸ ਦੀ ਬਾਇਓ ਵਿੱਚ ਇਸਲਾਮ ਕ੍ਰਾਂਤੀ ਦੇ ਸਰਵਉੱਚ ਨੇਤਾ ਹਿੰਦੂ ਵਿੱਚ ਲਿਖਿਆ ਹੈ।
ਇਸ ਤੋਂ ਇਲਾਵਾ ਖੇਮਾਨੀ ਨੇ ਫਾਰਸੀ, ਅਰਬੀ, ਉਰਦੂ, ਫਰੈਂਚ, ਸਪੈਨਿਸ਼, ਰਸ਼ੀਅਨ ਅਤੇ ਅੰਗਰੇਜ਼ੀ ਸਮੇਤ ਕਈ ਹੋਰ ਭਾਸ਼ਾਵਾਂ ਵਿੱਚ ਖਾਤਾ ਖੋਲ੍ਹਿਆ ਹੈ।,
ਖਮਾਨੀ ਦੇ ਨਵੇਂ ਖਾਤੇ ਨਾਲ ਖ਼ਬਰ ਲਿਖੇ ਜਾਣ ਤੱਕ 2450 ਤੋਂ ਜ਼ਿਆਦਾ ਲੋਕ ਜੁੜੇ ਹਨ। ਖਮੇਨੀ ਨੇ ਇਸ ਖਾਤੇ ਤੋਂ ਅਜੇ ਤੱਕ 2 ਟਵੀਟ ਕੀਤੇ ਹਨ ਜੋ ਕਿ ਹਿੰਦੀ ਵਿੱਚ ਕੀਤੇ ਗਏ ਹਨ।