ਪੰਜਾਬ

punjab

ETV Bharat / international

ਪ੍ਰਸਿੱਧ ਇਤਿਹਾਸਕਾਰ, ਟਰੈਵਲਰ, ਪੱਤਰਕਾਰ ਤੇ ਲੇਖਕ ਜਾਨ ਮੌਰਿਸ ਦਾ ਦੇਹਾਂਤ - Jan Morris

ਲੇਖਕ ਜਾਨ ਮੌਰਿਸ ਦਾ 94 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਸ਼ੁਕਰਵਾਰ ਸਵੇਰ ਨੂੰ ਵੇਲਸ 'ਚ ਮੌਰਿਸ ਨੇ ਆਖਰੀ ਸਾਹ ਲਏ।

ਫ਼ੋਟੋ
ਫ਼ੋਟੋ

By

Published : Nov 22, 2020, 12:31 PM IST

ਲੰਡਨ: ਪ੍ਰਸਿੱਧ ਇਤਿਹਾਸਕਾਰ, ਟਰੈਵਲਰ, ਪੱਤਰਕਾਰ ਅਤੇ ਲੇਖਕ ਜਾਨ ਮੌਰਿਸ ਦਾ 94 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ।

ਸ਼ੁਕਰਵਾਰ ਸਵੇਰ ਨੂੰ ਵੇਲਸ 'ਚ ਮੌਰਿਸ ਨੇ ਆਖਰੀ ਸਾਹ ਲਏ। ਦੱਸ ਦਈਏ ਕਿ ਮੌਰਿਸ ਨੇ 30 ਤੋਂ ਵੱਧ ਕਿਤਾਬਾਂ ਲਿੱਖੀਆਂ ਸਨ।

ਹੋਰ ਜਾਣਕਾਰੀ ਲਈ ਉਡੀਕ ਕਰੋ...

ABOUT THE AUTHOR

...view details