ਕਰਾਚੀ: ਪਾਕਿਸਤਾਨ ਦੇ ਗੁਲਸ਼ਾਨ-ਏ-ਇਕਬਾਲ ਖੇਤਰ ਵਿੱਚ ਧਮਾਕਾ ਹੋਣ ਦੀ ਖ਼ਬਰ ਹੈ। ਇਸ ਧਮਾਕੇ ਵਿੱਚ 3 ਲੋਕਾਂ ਦੀ ਮੌਤ ਤੇ 15 ਲੋਕ ਜ਼ਖ਼ਮੀ ਹੋ ਗਏ ਹਨ।
ਪਾਕਿਸਤਾਨ ਦੇ ਕਰਾਚੀ 'ਚ ਧਮਾਕਾ, 3 ਦੀ ਮੌਤ, 15 ਜ਼ਖ਼ਮੀ - ਗੁਲਸ਼ਾਨ-ਏ-ਇਕਬਾਲ
ਪਾਕਿਸਤਾਨ ਦੇ ਕਰਾਚੀ ਵਿੱਚ ਧਮਾਕਾ ਹੋਣ ਦੀ ਖ਼ਬਰ ਹੈ ਜਿਸ ਵਿੱਚ 3 ਲੋਕਾਂ ਦੀ ਮੌਤ ਤੇ 15 ਜ਼ਖ਼ਮੀ ਹੋ ਗਏ ਹਨ।
ਧਮਾਕਾ
ਰਿਪੋਰਟਾਂ ਮੁਤਾਬਕ, ਇਹ ਧਮਾਕਾ ਕਰਾਚੀ ਯੂਨੀਵਰਸਿਟੀ ਮਸਕਾਨਾ ਗੇਟ ਦੇ ਸਾਹਮਣੇ ਇੱਕ ਚਾਰ ਮੰਜ਼ਿਲਾ ਇਮਾਰਤ ਵਿੱਚ ਹੋਇਆ। ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਸਥਾਨਕ ਮੀਡੀਆ ਨੇ ਦੱਸਿਆ ਕਿ ਧਮਾਕੇ ਦੇ ਪ੍ਰਭਾਵ ਨੇੜਲੇ ਇਮਾਰਤਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ।
Last Updated : Oct 21, 2020, 11:28 AM IST