ਕਾਬੁਲ: ਅਫ਼ਗ਼ਾਨਿਸਤਾਨ ਦੇ ਸਰ-ਏ-ਪੁਲ ਪ੍ਰਾਂਤ ਵਿੱਚ ਇਕ ਸੜਕ ਕਿਨਾਰੇ 'ਤੇ ਅਚਾਨਕ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਧਮਾਕਾ ਸੈਨਾ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਸੜਕ ਕਿਨਾਰੇ ਧਮਾਕਾ ਕੀਤਾ।
ਅਫ਼ਗਾਨਿਸਤਾਨ: ਸੜਕ ਕਿਨਾਰੇ ਧਮਾਕਾ, 10 ਸੈਨਿਕ ਤੇ 3 ਨਾਗਰਿਕਾਂ ਦੀ ਮੌਤ - ਸੜਕ ਕਿਨਾਰੇ ਧਮਾਕਾ
ਅਫ਼ਗ਼ਾਨਿਸਤਾਨ ਵਿੱਚ ਇਕ ਸੜਕ ਕਿਨਾਰੇ ਅਚਾਨਕ ਧਮਾਕਾ ਹੋ ਗਿਆ, ਜਿਸ ਵਿੱਚ 10 ਅਫ਼ਗਾਨ ਸੈਨਿਕ ਤੇ 3 ਨਾਗਰਿਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 3 ਹੋਰ ਲੋਕ ਜ਼ਖ਼ਮੀ ਹੋ ਗਏ।
![ਅਫ਼ਗਾਨਿਸਤਾਨ: ਸੜਕ ਕਿਨਾਰੇ ਧਮਾਕਾ, 10 ਸੈਨਿਕ ਤੇ 3 ਨਾਗਰਿਕਾਂ ਦੀ ਮੌਤ ਫ਼ੋਟੋ](https://etvbharatimages.akamaized.net/etvbharat/prod-images/768-512-9130393-476-9130393-1602351549208.jpg)
ਫ਼ੋਟੋ
ਇਸ ਧਮਾਕੇ ਵਿੱਚ ਘੱਟੋ-ਘੱਟ 10 ਅਫ਼ਗ਼ਾਨ ਰਾਸ਼ਟਰ ਸੈਨਾ ਏਐਨਏ ਦੇ ਸੈਨਿਕ ਤੇ 3 ਹੋਰ ਨਾਗਰਿਕ ਮਾਰੇ ਗਏ। ਉੱਥੇ ਹੀ ਤਿੰਨ ਹੋਰ ਫੱਟੜ ਹੋ ਗਏ।
ਹੋਰ ਜਾਣਕਾਰੀ ਲਈ ਖ਼ਬਰ ਨਾਲ ਜੁੜੇ ਰਹੋ।