ਨਵੀਂ ਦਿੱਲੀ: ਕਜ਼ਾਖਸਤਾਨ ਦੇ ਅਲਮਾਤੀ ਹਵਾਈਅੱਡੇ ਦੇ ਨੇੜੇ ਸ਼ੁੱਕਰਵਾਰ ਨੂੰ ਇੱਕ ਯਾਤਰੀ ਜਹਾਜ਼ ਉਡਾਨ ਭਰਤ ਤੋਂ ਥੋੜਾ ਟਾਇਮ ਬਾਅਦ ਹੀ ਹਾਦਸਾ ਗ੍ਰਸਤ ਹੋ ਗਿਆ।
ਸਥਾਨਕ ਸਰਕਾਰ ਮੁਤਾਬਕ ਜਹਾਜ਼ ਵਿੱਚ ਸਵਾਰ ਲੋਕਾਂ ਵਿੱਚ 9 ਦੀ ਮੌਤ ਹੋ ਗਈ ਹੈ।
ਨਵੀਂ ਦਿੱਲੀ: ਕਜ਼ਾਖਸਤਾਨ ਦੇ ਅਲਮਾਤੀ ਹਵਾਈਅੱਡੇ ਦੇ ਨੇੜੇ ਸ਼ੁੱਕਰਵਾਰ ਨੂੰ ਇੱਕ ਯਾਤਰੀ ਜਹਾਜ਼ ਉਡਾਨ ਭਰਤ ਤੋਂ ਥੋੜਾ ਟਾਇਮ ਬਾਅਦ ਹੀ ਹਾਦਸਾ ਗ੍ਰਸਤ ਹੋ ਗਿਆ।
ਸਥਾਨਕ ਸਰਕਾਰ ਮੁਤਾਬਕ ਜਹਾਜ਼ ਵਿੱਚ ਸਵਾਰ ਲੋਕਾਂ ਵਿੱਚ 9 ਦੀ ਮੌਤ ਹੋ ਗਈ ਹੈ।
ਸ਼ੁਰੂਆਤੀ ਜਾਂਚ ਮੁਤਾਬਕ ਜਹਾਜ਼ ਉਡਾਨ ਭਰਨ ਤੋਂ ਬਾਅਦ ਦੋ ਮੰਜ਼ਲਾ ਇਮਾਰਤ ਨਾਲ ਟਕਰਾ ਗਿਆ। ਇਸ ਜਹਾਜ਼ ਵਿੱਚ 100 ਯਾਤਰੀਆਂ ਸਮੇਤ ਦਲ ਦੇ ਪੰਜ ਵਿਅਕਤੀ ਸ਼ਾਮਲ ਸੀ।
ਜਾਣਕਾਰੀ ਮੁਤਾਬਕ ਇਹ ਜਹਾਜ਼ ਮੱਧ ਏਸ਼ੀਆ ਰਾਸ਼ਟਰ ਦੀ ਰਾਜਧਾਨੀ ਨੂਰ ਸੁਲਤਾਨ ਲਈ ਰਵਾਨਾ ਹੋਇਆ ਸੀ।
ਕਜ਼ਾਕ ਸਰਕਾਰ ਨੇ ਇਸ ਹਾਦਸੇ ਦੀ ਜਾਂਚ ਕਰਨ ਲਈ ਇੱਕ ਵਿਸ਼ੇਸ਼ ਕਮਿਸ਼ਨ ਦਾ ਗਠਨ ਕਰ ਦਿੱਤਾ ਹੈ।