ਪੰਜਾਬ

punjab

ETV Bharat / international

ਯੂਐਨਜੀਏ ਦੇ ਪ੍ਰਧਾਨ ਅਹੁਦੇ ਲਈ ਭਾਰਤ ਨੇ ਕੀਤਾ ਮਾਲਦੀਵ ਦੇ ਵਿਦੇਸ਼ ਮੰਤਰੀ ਦਾ ਸਮਰਥਨ - ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ

ਭਾਰਤ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਮਾਲਦੀਪ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਦੇ ਅਗਲੇ ਸਾਲ ਯੂਐਨਜੀਏ ਦੇ 76ਵੇਂ ਸੈਸ਼ਨ ਦਾ ਪ੍ਰਧਾਨ ਬਣਨ ਦੀ ਉਮੀਦਵਾਰੀ ਦਾ ਜੋਰਦਾਰ ਸਮਰਥਨ ਕਰਦੇ ਹਨ। ਨਾਲ ਹੀ ਭਾਰਤ ਨੇ ਇਹ ਕਿਹਾ ਕਿ ਉਹ ਦੁਨੀਆ ਦੇ 193 ਦੇਸ਼ਾਂ ਦੀ ਮਹਾਸਭਾ ਦੀ ਪ੍ਰਧਾਨਗੀ ਦੇ ਲਈ ਯੋਗ ਵਿਅਕਤੀ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਮਾਲਦੀਪ ਦੇ ਵਿਦੇਸ਼ ਮੰਤਰੀ ਸ਼ਾਹਿਬ ਦੇ ਨਾਲ ਸੰਯੁਕਤ ਪ੍ਰੈਸ ਕਾਨਫਰੰਸ ਚ ਉਨ੍ਹਾਂ ਦੇ ਰਾਜਨਾਇਕ ਤਜ਼ੁਰਬੇ ਅਤੇ ਅਗੁਵਾਈ ਦੀਆਂ ਕਾਬਲੀਅਤਾਂ ਦੀ ਪ੍ਰਸ਼ੰਸਾ ਕੀਤੀ।

ਤਸਵੀਰ
ਤਸਵੀਰ

By

Published : Feb 21, 2021, 10:45 AM IST

ਮਾਲੇ:ਭਾਰਤ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਮਾਲਦੀਪ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਦੇ ਅਗਲੇ ਸਾਲ ਯੂਐਨਜੀਏ ਦੇ 76ਵੇਂ ਸੈਸ਼ਨ ਦਾ ਪ੍ਰਧਾਨ ਬਣਨ ਦੀ ਉਮੀਦਵਾਰੀ ਦਾ ਜੋਰਦਾਰ ਸਮਰਥਨ ਕਰਦੇ ਹਨ। ਨਾਲ ਹੀ ਭਾਰਤ ਨੇ ਇਹ ਕਿਹਾ ਕਿ ਉਹ ਦੁਨੀਆ ਦੇ 193 ਦੇਸ਼ਾਂ ਦੀ ਮਹਾਸਭਾ ਦੀ ਪ੍ਰਧਾਨਗੀ ਦੇ ਲਈ ਯੋਗ ਵਿਅਕਤੀ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਮਾਲਦੀਪ ਦੇ ਵਿਦੇਸ਼ ਮੰਤਰੀ ਸ਼ਾਹਿਬ ਦੇ ਨਾਲ ਸੰਯੁਕਤ ਪ੍ਰੈਸ ਕਾਨਫਰੰਸ ਚ ਉਨ੍ਹਾਂ ਦੇ ਰਾਜਨਾਇਕ ਤਜ਼ੁਰਬੇ ਅਤੇ ਅਗੁਵਾਈ ਦੀਆਂ ਕਾਬਲੀਅਤਾਂ ਦੀ ਪ੍ਰਸ਼ੰਸਾ ਕੀਤੀ।

ਭਾਰਤ ਕਰਦਾ ਹੈ ਪੂਰੀ ਤਰ੍ਹਾਂ ਸਮਰਥਨ

ਜੈਸ਼ੰਕਰ ਨੇ ਕਿਹਾ ਕਿ ਇਸ ਸਿਲਸਿਲੇ ਚ ਉਹ ਅੱਜ ਕਹਿੰਦੇ ਹਨ ਕਿ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਦੇ ਅਗਲੇ ਸਾਲ ਸੰਯੁਕਤ ਰਾਸ਼ਟਰ ਮਹਾਸਭਾ ਦੇ 76ਵੇਂ ਸੈਸ਼ਨ ਦੀ ਪ੍ਰਧਾਨਗੀ ਦੀ ਉਮੀਦਵਾਰਾਂ ਦਾ ਭਾਰਤ ਪੂਰੀ ਤਰ੍ਹਾਂ ਨਾਲ ਸਮਰਥਨ ਕਰਦਾ ਹੈ। ਵਿਦੇਸ਼ ਮੰਤਰੀ ਸ਼ਾਹਿਦ ਆਪਣੇ ਵਿਸ਼ਾਲ ਰਾਜਨੀਤਕ ਤਜ਼ਰਬੇ ਅਤੇ ਆਪਣੀ ਅਗਵਾਈ ਯੋਗਤਾ ਨਾਲ 193 ਦੇਸ਼ਾਂ ਦੀ ਮਹਾਂਮਸਭਾ ਦੀ ਪ੍ਰਧਾਨਗੀ ਕਰਨ ਲਈ ਇਕ ਯੋਗ ਵਿਅਕਤੀ ਹਨ।

ABOUT THE AUTHOR

...view details