ਪੰਜਾਬ

punjab

ETV Bharat / international

ਫਿਲਪੀਨਜ਼ ਦੇ ਮਿੰਡਾਨਾਓ 'ਚ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ 6.3 ਮਾਪੀ ਗਈ ਤੀਬਰਤਾ - ਫਿਲਪੀਨਜ਼

ਫਿਲਪੀਨਜ਼ ਦੇ ਮਿੰਡਾਨਾਓ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 6.3 ਮਾਪੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਕਾਰਨ ਕੁੱਝ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।

ਫਿਲਪੀਨਜ਼ ਦੇ ਮਿੰਡਾਨਾਓ 'ਚ ਭੂਚਾਲ ਦੇ ਝਟਕੇ
ਫਿਲਪੀਨਜ਼ ਦੇ ਮਿੰਡਾਨਾਓ 'ਚ ਭੂਚਾਲ ਦੇ ਝਟਕੇ

By

Published : Dec 16, 2020, 8:36 AM IST

ਫਿਲਪੀਨਜ਼: ਫਿਲਪੀਨਜ਼ ਦੇ ਮਿੰਡਾਨਾਓ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 6.3 ਮਾਪੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਕਾਰਨ ਕੁੱਝ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਅਧਿਕਾਰੀਆਂ ਮੁਤਾਬਕ ਮਿੰਡਾਨਾਓ ਖੇਤਰ ਦੇ ਲੋਕ ਘਰਾਂ ਅਤੇ ਇਮਾਰਤਾਂ ਤੋਂ ਬਾਹਰ ਨਿਕਲ ਗਏ। ਲੋਕਾਂ ਦੇ ਚਿਹਰਿਆਂ 'ਤੇ ਦਹਿਸ਼ਤ ਨਜ਼ਰ ਆ ਰਹੀ ਸੀ।

ਫਿਲਪੀਨਜ਼ ਦੇ ਮਿੰਡਾਨਾਓ 'ਚ ਭੂਚਾਲ ਦੇ ਝਟਕੇ

ਯੂਐਸ ਨਿਗਰਾਨੀ ਕੇਂਦਰ ਦੇ ਮੁਤਾਬਕ ਭੂਚਾਲ ਦਾ ਕੇਂਦਰ ਮਿੰਡਾਨਾਓ ਟਾਪੂ 'ਤੇ ਕੋਲੰਬੀਓ ਸ਼ਹਿਰ ਤੋਂ ਲਗਭਗ 7.7 ਕਿਲੋਮੀਟਰ ਦੀ ਦੂਰੀ ਤੇ 14 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਭੂਚਾਲ ਸਥਾਨਕ ਸਮੇਂ ਮੁਤਾਬਕ ਸ਼ਾਮ 7.37 ਵਜੇ ਆਇਆ ਸੀ।

ABOUT THE AUTHOR

...view details