ਹੈਦਰਾਬਾਦ: ਮੰਕੀ ਪੌਕਸ ਵਾਇਰਸ ਤੇ ਇਸ ਤੋਂ ਪੀੜਤ ਮਰੀਜ਼ਾਂ ਉੱਤੇ ਵੇਲਸ ਤੇ ਇੰਗਲੈਂਡ ਦੋਹਾਂ ਦਾ ਪਬਲਿਕ ਹੈਲਥ ਵਿਭਾਗ (Public health) ਲਗਾਤਾਰ ਨਿਗਰਾਨੀ ਕਰ ਰਿਹਾ ਹੈ। ਇਸ ਵਿਚਾਲੇ, ਪਬਲਿਕ ਹੈਲਥ ਵਿਭਾਗ ਦੇ ਸਿਹਤ ਸੁਰੱਖਿਆ ਸਲਾਹਕਾਰ ਰਿਚਰਡ ਫੈਰਥ ਨੇ ਕਿਹਾ ਹੈ, "ਯੂਕੇ 'ਚ ਮੌਕੀ ਪੌਕਸ ਦੇ 2 ਮਾਮਲਿਆਂ ਦੀ ਪੁਸ਼ਟੀ ਹੋਣਾ ਦੁਰਲਭ ਘਟਨਾ ਹੈ।
ਕੀ ਜਨਤਾ ਨੂੰ ਹੈ ਮੰਕੀ ਪੌਕਸ ਵਾਇਰਸ ਤੋਂ ਖ਼ਤਰਾ ? - ਮੰਕੀ ਪੌਕਸ ਵਾਇਰਸ
ਕੀ ਜਨਤਾ ਨੂੰ ਹੈ ਮੰਕੀ ਪੌਕਸ ਵਾਇਰਸ ਤੋਂ ਖ਼ਤਰਾ ਹੈ। ਇਸ ਬਾਰੇ ਇੰਗਲੈਂਡ ਦੇ ਪਬਲਿਕ ਹੈਲਥ ਵਿਭਾਗ ਨੇ ਜਾਣਕਾਰੀ ਸਾਂਝੀ ਕੀਤੀ ਹੈ।
![ਕੀ ਜਨਤਾ ਨੂੰ ਹੈ ਮੰਕੀ ਪੌਕਸ ਵਾਇਰਸ ਤੋਂ ਖ਼ਤਰਾ ? ਮੰਕੀ ਪੌਕਸ ਵਾਇਰਸ ਤੋਂ ਖ਼ਤਰਾ](https://etvbharatimages.akamaized.net/etvbharat/prod-images/768-512-12488124-thumbnail-3x2-monkeypoxnew.jpg)
ਮੰਕੀ ਪੌਕਸ ਵਾਇਰਸ ਤੋਂ ਖ਼ਤਰਾ
ਇਸ ਨਾਲ ਆਮ ਜਨਤਾ ਨੂੰ ਬੇਹਦ ਘੱਟ ਖ਼ਤਰਾ ਹੈ। ਅਸੀਂ ਕਈ ਏਜੰਸੀਆਂ ਦੇ ਨਾਲ ਕੰਮ ਕਰਦੇ ਹੋਏ ਸਾਰੇ ਹੀ ਪ੍ਰੋਟੋਕਾਲ ਤੇ ਪ੍ਰਕੀਰਿਆ ਤਹਿਤ ਮਰੀਜ਼ਾਂ ਦੇ ਸੰਪਰਕ 'ਚ ਆਏ ਲੋਕਾਂ ਦੀ ਪਛਾਣ ਕਰ ਲਈ ਹੈ। ਇਸ ਸੰਕਰਮਣ ਨੂੰ ਹੋਰਨਾਂ ਤੱਕ ਫੈਲਣ ਤੋਂ ਰੋਕਣ ਲਈ ਸੁਰੱਖਿਆ ਸਬੰਧੀ ਕਦਮ ਚੁੱਕੇ ਜਾ ਰਹੇ ਹਨ। "
Last Updated : Jul 17, 2021, 6:09 PM IST