ਪੰਜਾਬ

punjab

ETV Bharat / international

ਕੋਵਿਡ-19: ਫਾਈਜ਼ਰ ਬਾਇਓਟੈਕ ਨੂੰ ਵੈਕਸੀਨ ਦੀ 300 ਮਿਲੀਅਨ ਖੁਰਾਕਾਂ ਦੀ ਸਪਲਾਈ ਦੀ ਮੰਜ਼ੂਰੀ

ਯੂਰੋਪੀਅਨ ਯੂਨੀਅਨ ਨੇ ਫਾਈਜ਼ਰ ਬਾਇਓਟੈਕ ਨੂੰ ਕੋਵਿਡ-19 ਵੈਕਸੀਨ ਦੀਆਂ 300 ਮਿਲੀਅਨ ਖੁਰਾਕਾਂ ਦੀ ਸਪਲਾਈ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਵਿਸ਼ਵ ਸਿਹਤ ਸੰਗਠਨ ਦੇ ਜਨਰਲ ਨੇ ਕੋਵਿਡ-19 ਵੈਕਸੀਨ ਦੀ ਲੋਕਾਂ 'ਚ ਨਿਰਪੱਖ ਢੰਗ ਨਾਲ ਵੰਡਣ ਦੀ ਗੱਲ ਆਖੀ ਹੈ।

ਫ਼ੋਟੋ
ਫ਼ੋਟੋ

By

Published : Nov 12, 2020, 10:11 AM IST

ਵਾਸ਼ਿੰਗਟਨ: ਕੋਰੋਨਾ ਮਹਾਂਮਾਰੀ ਦੌਰਾਨ ਰਾਹਤ ਦੇਣ ਵਾਲੀ ਖ਼ਬਰ ਸਾਹਮਮਣੇ ਆਈ ਹੈ। ਯੂਰੋਪੀਅਨ ਯੂਨੀਅਨ ਨੇ ਫਾਈਜ਼ਰ ਬਾਇਓਟੈਕ ਨੂੰ ਕੋਵਿਡ-19 ਵੈਕਸੀਨ ਦੀਆਂ 300 ਮਿਲੀਅਨ ਖੁਰਾਕਾਂ ਦੀ ਸਪਲਾਈ ਕਰਨ ਲਈ ਹਰੀ ਝੰਡੀ ਦਿੱਤੀ ਹੈ। ਵਿਸ਼ਵ ਸਿਹਤ ਸੰਗਠਨ ਦੇ ਜਨਰਲ ਨੇ ਕੋਵਿਡ-19 ਵੈਕਸੀਨ ਦੀ ਲੋਕਾਂ 'ਚ ਨਿਰਪੱਖ ਢੰਗ ਨਾਲ ਵੰਡਣ ਦੀ ਗੱਲ ਆਖੀ ਹੈ।

ਫ਼ੋਟੋ

ਸੋਮਵਾਰ ਨੂੰ ਨਾਮੀ ਫਾਰਮਾਸਿਊਟੀਕਲ ਕੰਪਨੀ ਫਾਈਜ਼ਰ ਨੇ ਇਹ ਦਾਅਵਾ ਕੀਤਾ ਸੀ ਕਿ ਉਸ ਦੇ ਵੈਕਸੀਨ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਇਹ ਕੋਵਿਡ-19 ਨੂੰ ਰੋਕਣ 'ਚ 90 ਫੀਸਦੀ ਤਕ ਪ੍ਰਭਾਵਸ਼ਾਲੀ ਹੋ ਸਕਦਾ ਹੈ।

ਕੰਪਨੀ ਵੱਲੋਂ ਦਾਅਵਾ ਕਰਨ ਦਾ ਇਹ ਮਤਲਬ ਨਹੀਂ ਕਿ ਵੈਕਸੀਨ ਜਲਦ ਆ ਜਾਵੇਗੀ। ਡਾਟੇ ਦੀ ਸੁਤੰਤਰ ਤੌਰ 'ਤੇ ਵਿਸ਼ਲੇਸ਼ਨ ਕਰਨ ਨਾਲ ਇਹ ਆਖਰੀ ਸਿੱਟਾ ਨਿਕਲਿਆ ਹੈ।

ABOUT THE AUTHOR

...view details