ਪੰਜਾਬ

punjab

ਅਮਰੀਕੀ ਹਵਾਈ ਫੌਜ ਨੇ ਸਿੱਖਾਂ ਨੂੰ ਧਿਆਨ 'ਚ ਰੱਖ ਕੇ ਬਦਲਿਆ ਡ੍ਰੈਸ ਕੋਡ

By

Published : Feb 22, 2020, 11:04 AM IST

Updated : Feb 22, 2020, 11:29 AM IST

ਅਮਰੀਕੀ ਹਵਾਈ ਫੌਜ ਨੇ ਸਿੱਖਾਂ ਸਣੇ ਵੱਖ-ਵੱਖ ਲੋਕਾਂ ਦੇ ਧਰਮਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਆਪਣੇ ਡ੍ਰੈਸ ਕੋਡ ਵਿੱਚ ਬਦਲਾਅ ਕੀਤਾ ਹੈ, ਤਾਂ ਕਿ ਉਨ੍ਹਾਂ ਨੂੰ ਫੌਜ 'ਚ ਸ਼ਾਮਲ ਹੋਣ ਸਮੇਂ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

american airforce dress code
ਫ਼ੋਟੋ

ਵਾਸ਼ਿੰਗਟਨ: ਅਮਰੀਕੀ ਹਵਾਈ ਫੌਜ ਨੇ ਡ੍ਰੈਸ ਕੋਡ ਦੀ ਨਵੀਂ ਨੀਤੀ ਨੂੰ 7 ਫ਼ਰਵਰੀ ਨੂੰ ਅੰਤਿਮ ਰੂਪ ਦਿੱਤਾ। ਇਸ ਨੀਤੀ ਵਿੱਚ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ।

ਨਾਗਰਿਕ ਅਧਿਕਾਰਾਂ ਲਈ ਕੰਮ ਕਰਨ ਵਾਲੀਆਂ ਸੰਸਥਾਂ ਸਿੱਖ ਗਠਜੋੜ (ਸਿੱਖ ਕੋਅਲਿਸ਼ਨ) ਨੇ ਕਿਹਾ ਕਿ ਕਿਸੀ ਵੀ ਸਿੱਖ-ਅਮਰੀਕੀ ਨੂੰ ਆਪਣੀ ਧਾਰਮਿਕ ਮਾਨਤਾਵਾਂ ਅਤੇ ਉਸ ਦੇ ਕਰੀਅਰ ਦੀਆਂ ਇੱਛਾਵਾਂ ਵਿਚਕਾਰ ਚੋਣ ਨਹੀਂ ਹੋਣੀ ਕਰਨੀ ਚਾਹੀਦੀ।

ਸੰਸਥਾ ਨੇ ਕਿਹਾ ਕਿ ਹਵਾਈ ਫੌਜ ਵਿੱਚ ਨੀਤੀਗਤ ਬਦਲਾਅ ਉਸ ਦੇ ਅਭਿਆਨ ਦਾ ਨਤੀਜਾ ਹੈ ਜੋ ਉਸ ਨੇ 2009 ਵਿੱਚ ਸ਼ੁਰੂ ਕੀਤਾ ਗਿਆ ਸੀ।

ਇਹ ਵੀ ਪੜ੍ਹੋ: 'ਨਮਸਤੇ ਟਰੰਪ' ਕਰੇਗਾ ਮੋਦੀ-ਟਰੰਪ ਦੀ ਦੋਸਤੀ ਦਾ ਪ੍ਰਦਰਸ਼ਨ

Last Updated : Feb 22, 2020, 11:29 AM IST

ABOUT THE AUTHOR

...view details