ਕਾਹਿਰਾ: ਲੀਬੀਆ ਨੇੜੇ ਹੋਏ ਇੱਕ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ 74 ਪ੍ਰਵਾਸੀ ਡੁੱਬਣ ਦੀ ਖਬਰ ਮਿਲੀ ਹੈ। ਸੰਯੁਕਤ ਰਾਸ਼ਟਰ ਦੀ ਏਜੰਸੀ ਤੋਂ ਮਿਲੀ ਜਾਣਕਾਰੀ ਮੁਤਾਬਕ ਕਿਸ਼ਤੀ ‘ਤੇ 120 ਲੋਕਾਂ ਵਿਚੋਂ 47 ਲੋਕਾਂ ਨੂੰ ਬਚਾ ਲਿਆ ਗਿਆ, ਜਦੋਂ ਕਿ ਬਾਕੀ ਡੁੱਬ ਗਏ।
ਯੂਰੋਪ ਜਾ ਰਹੇ ਪ੍ਰਵਾਸੀਆਂ ਦਾ ਸਮੁੰਦਰੀ ਜਹਾਜ਼ ਲੀਬੀਆ ਨੇੜੇ ਡੁੱਬਿਆ, 31 ਮੌਤਾਂ - United Nations (UN) Migration Agency
ਯੂਰੋਪ ਜਾ ਰਹੇ ਇੱਕ ਜਹਾਜ਼ ਦੇ ਲੀਬੀਆ ਵਿੱਚ ਡੁੱਬਣ ਦੀ ਖਬਰ ਹੈ। ਇਸ ਜਹਾਜ਼ ਵਿੱਚ ਸਵਾਰ 120 ਲੋਕਾਂ ਵਿਚੋਂ 74 ਵਿਅਕਤੀਆਂ ਦੇ ਡੁੱਬਣ ਦੀ ਖਬਰ ਮਿਲੀ ਹੈ।
ਯੂਰੋਪ ਜਾ ਰਹੇ ਪ੍ਰਵਾਸੀਆਂ ਦਾ ਸਮੁੰਦਰੀ ਜਹਾਜ਼ ਲੀਬੀਆ ਨੇੜੇ ਡੁੱਬਿਆ, 31 ਲੋਕਾਂ ਦੀ ਮੌਤ
ਹਾਦਸੇ ਤੋਂ ਬਾਅਦ, ਲੀਬੀਆ ਦੇ ਤੱਟ ਰੱਖਿਅਕਾਂ ਅਤੇ ਮਛੇਰਿਆਂ ਨੇ ਜਹਾਜ਼ ਵਿੱਚ ਸਵਾਰ ਬਹੁਤ ਸਾਰੀਆਂ ਮਹਿਲਾਵਾਂ ਅਤੇ ਬੱਚਿਆਂ ਨੂੰ ਡੁੱਬਣ ਤੋਂ ਬਚਾਇਆ ਅਤੇ ਸਾਰਿਆਂ ਨੂੰ ਕੰਢੇ 'ਤੇ ਲੈ ਆਏ। ਕਈ ਲੋਕਾਂ ਦੇ ਬਚਾਏ ਜਾਣ ਦਾ ਵੀਡੀਓ ਵੀ ਸਾਹਮਣੇ ਆਇਆ ਹੈ।