ਮੁੰਬਈ: ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਉਰਵਸ਼ੀ ਰੌਤੇਲਾ ਇਕ ਵਾਰ ਫਿਰ ਕਾਨਸ ਫਿਲਮ ਫੈਸਟੀਵਲ (2023) 'ਚ ਆਪਣੀ ਖੂਬਸੂਰਤੀ ਦੇ ਜਲਵੇ ਦਿਖਾ ਰਹੀ ਹੈ। ਪਿਛਲੀ ਵਾਰ ਵੀ ਅਦਾਕਾਰਾ ਨੇ ਆਪਣੇ ਲੁੱਕ ਨਾਲ ਤਬਾਹੀ ਮਚਾਈ ਸੀ ਅਤੇ ਇਸ ਵਾਰ ਵੀ ਅਦਾਕਾਰਾ ਨੇ ਆਪਣੇ ਲੁੱਕ ਨਾਲ ਕੁਝ ਵੱਖਰਾ ਕੀਤਾ ਹੈ। ਕਾਨਸ ਤੋਂ ਉਰਵਸ਼ੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਗਈਆਂ ਹਨ ਅਤੇ ਹੁਣ ਯੂਜ਼ਰਸ ਨੇ ਉਸ ਦੇ ਲੁੱਕ ਦਾ 'ਸਟਿੰਗ ਆਪ੍ਰੇਸ਼ਨ' ਕੀਤਾ ਹੈ। ਸੋਸ਼ਲ ਮੀਡੀਆ 'ਤੇ ਜਿਵੇਂ ਹੀ ਉਰਵਸ਼ੀ ਦੀਆਂ ਤਸਵੀਰਾਂ ਸਾਹਮਣੇ ਆਈਆਂ, ਯੂਜ਼ਰਸ ਨੇ ਅਦਾਕਾਰਾ ਦੇ ਲੁੱਕ ਨੂੰ ਧਿਆਨ ਨਾਲ ਦੇਖਿਆ ਅਤੇ ਧਿਆਨ ਨਾਲ ਦੇਖਣ ਤੋਂ ਬਾਅਦ ਉਰਵਸ਼ੀ ਦੇ ਨੈਕਪੀਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।
ਇਸੇ ਲਈ ਕਿ ਉਰਵਸ਼ੀ ਨੇ ਆਪਣੇ ਗਲੇ 'ਚ ਮਗਰਮੱਛ ਦਾ ਨੈਕਪੀਸ ਪਾਇਆ ਹੋਇਆ ਹੈ। ਗੁਲਾਬੀ ਗਾਊਨ 'ਚ ਉਰਵਸ਼ੀ ਦਾ ਲੁੱਕ ਉੱਪਰ ਤੋਂ ਹੇਠਾਂ ਤੱਕ ਕਿਸੇ ਖੂਬਸੂਰਤ ਮੂਰਤੀ ਵਰਗਾ ਲੱਗ ਰਿਹਾ ਹੈ। ਹੁਣ ਜਦੋਂ ਕਾਨਸ ਤੋਂ ਤਸਵੀਰਾਂ ਆਈਆਂ ਤਾਂ ਅਦਾਕਾਰਾ ਦੇ ਗਲੇ 'ਚ ਪਏ ਮਗਰਮੱਛ ਦੇ ਨੈਕਪੀਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
- Popular Folk Singers of Pollywood: ਪਾਲੀਵੁੱਡ 'ਚ ਲੋਕ ਗਾਇਕੀ ਲਈ ਜਾਣੇ ਜਾਂਦੇ ਨੇ ਪੰਜਾਬੀ ਦੇ ਇਹ ਗਾਇਕ, ਦੇਖੋ ਲਿਸਟ
- ਇਸ ਡਰੈੱਸ 'ਚ ਉਰਵਸ਼ੀ ਰੌਤੇਲਾ ਸਾਰਾ ਅਲੀ ਖਾਨ ਨੇ ਕਾਨਸ ਫਿਲਮ ਫੈਸਟੀਵਲ 'ਚ ਦਿਖਾਈ ਖੂਬਸੂਰਤੀ, ਦੇਖੋ ਫੋਟੋਆਂ
- Cannes 2023: ਕਾਨਸ ਦੇ ਰੈੱਡ ਕਾਰਪੇਟ 'ਤੇ ਬ੍ਰਾਈਡਲ ਅੰਦਾਜ਼ 'ਚ ਨਜ਼ਰ ਆਈ ਸਾਰਾ ਅਲੀ ਖਾਨ, ਯੂਜ਼ਰਸ ਬੋਲੇ- 'ਸਾਨੂੰ ਤੁਹਾਡੇ 'ਤੇ ਮਾਣ ਹੈ'