ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਹਰਦੀਪ ਗਰੇਵਾਲ ਦੀ ਨਵੀਂ ਆ ਹਰੀ ਪੰਜਾਬੀ ਫਿਲਮ ਤੁਣਕਾ ਤੁਣਕਾ ਦਾ ਤੀਜਾ ਗੀਤ ਸਾਹ ਗਾਇਕ ਪ੍ਰਭ ਗਿੱਲ ਦੀ ਅਵਾਜ਼ ਵਿੱਚ ਰਿਲੀਜ਼ ਹੋਇਆ ਹੈ।
ਤੁਣਕਾ-ਤੁਣਕਾ ਦਾ ਤੀਜਾ ਗਾਣਾ “ਸਾਹ” ਹੋਇਆ ਰਿਲੀਜ਼ - ਅਦਾਕਾਰ ਹਰਦੀਪ ਗਰੇਵਾਲ
ਅਗਸਤ ਨੂੰ ਆ ਰਹੀ ਫਿਲਮ ਤੁਣਕਾ-ਤੁਣਕਾ ਦਾ ਤੀਜਾ ਗਾਣਾ “ਸਾਹ” ਪ੍ਰਭ ਗਿੱਲ ਦੀ ਆਵਾਜ਼ ਵਿੱਚ ਤੁਹਾਡੇ ਸਾਹਮਣੇ।
ਤੁਣਕਾ-ਤੁਣਕਾ ਦਾ ਤੀਜਾ ਗਾਣਾ “ਸਾਹ” ਹੋਇਆ ਰਿਲੀਜ਼
ਇਹ ਫਿਲਮ ਇੱਕ ਮੋਟੀਵੇਸ਼ਨਲ ਫਿਲਮ ਹੈ, ਜੋ ਸਾਨੂੰ ਜ਼ਿੰਦਗੀ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਮੁਸ਼ਕਲਾਂ ਨਾਲ ਲੜਦੇ ਹੋਏ ਜਜ਼ਬੇ ਨਾਲ ਜਿਉਣਾ ਸਿਖਾਉਂਦੀ ਹੈ। ਸਿਨੇਮਾ ਘਰਾਂ ਵਿੱਚ ਪਹਿਲਾਂ ਇਹ ਫਿਲਮ 16 ਜੁਲਾਈ ਨੂੰ ਲੱਗਣੀ ਸੀ, ਪਰ ਹੁਣ ਇਸਦੀ ਡੇਟ ਵਧਾ ਦਿੱਤੀ ਹੈ। ਜਿਸ ਕਰਕੇ ਦਰਸ਼ਕਾਂ ਨੂੰ ਇੰਤਜ਼ਾਰ ਕਰਨਾ ਪਵੇਗਾ।
ਇਹ ਵੀ ਪੜ੍ਹੋ:BIG B ਨੇ Ramoji Film City ਚ ਗ੍ਰੀਨ ਇੰਡੀਆ ਚੈਲੇਂਜ ’ਚ ਲਿਆ ਹਿੱਸਾ
Last Updated : Dec 15, 2022, 10:49 AM IST