ਮੁੰਬਈ: ਸ਼ਾਹਰੁਖ ਖਾਨ (shah rukh khan) ਦੀ ਫਿਲਮ ਜਵਾਨ ਨੇ ਪਹਿਲੇ ਦਿਨ ਸ਼ਾਨਦਾਰ ਕਲੈਕਸ਼ਨ ਕੀਤਾ ਹੈ। ਫਿਲਮ ਜਵਾਨ ਨੇ ਆਪਣੀ ਪਹਿਲੇ ਦਿਨ ਦੀ ਕਮਾਈ ਨਾਲ ਕਈ ਰਿਕਾਰਡ ਤੋੜ ਦਿੱਤੇ ਹਨ। ਸ਼ਾਹਰੁਖ ਖਾਨ ਤੋਂ ਇਲਾਵਾ ਵਿਜੇ ਸੇਤੂਪਤੀ ਅਤੇ ਖੂਬਸੂਰਤ ਅਦਾਕਾਰਾ ਨਯਨਤਾਰਾ ਦੀ ਇਸ ਫਿਲਮ ਨੇ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਵੱਡੀ ਓਪਨਿੰਗ ਦਿੱਤੀ ਹੈ।
ਜਵਾਨ ਨੇ ਪਹਿਲੇ ਦਿਨ ਬਾਕਸ ਆਫਿਸ 'ਤੇ ਬੰਪਰ ਕਮਾਈ ਕੀਤੀ ਹੈ। ਇਹ ਫਿਲਮ ਤਿੰਨ ਭਾਸ਼ਾਵਾਂ ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਰਿਲੀਜ਼ ਹੋਈ ਹੈ। ਇੱਕ ਰਿਪੋਰਟ ਮੁਤਾਬਕ ਜਵਾਨ (jawan box office collection worldwide) ਨੇ ਪਹਿਲੇ ਹੀ ਦਿਨ ਸਾਰੀਆਂ ਭਾਸ਼ਾਵਾਂ ਸਮੇਤ 74.5 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ ਹੈ।
ਜਿੱਥੇ ਸ਼ਾਹਰੁਖ ਖਾਨ (jawan box office collection day 2) ਸਟਾਰਰ ਫਿਲਮ ਨੇ ਹਿੰਦੀ ਵਿੱਚ 65.50 ਕਰੋੜ ਰੁਪਏ ਇਕੱਠੇ ਕੀਤੇ ਹਨ, ਉੱਥੇ ਇਸਨੇ ਸ਼ੁਰੂਆਤੀ ਦਿਨ ਦੋਵਾਂ ਭਾਸ਼ਾਵਾਂ ਵਿੱਚ 4-4 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਹੈ। ਵਰਲਡਵਾਈਡ ਕਲੈਕਸ਼ਨ ਦੀ ਗੱਲ ਕਰੀਏ ਤਾਂ ਜਵਾਨ 100 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ। ਫਿਲਮ ਨੇ ਲਗਭਗ 129.6 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
- Jawan OTT: ਇਸ OTT ਪਲੇਟਫਾਰਮ ਨੂੰ ਵੇਚੀ ਜਾਵੇਗੀ ਸ਼ਾਹਰੁਖ ਖਾਨ ਦੀ 'ਜਵਾਨ'
- Vicky Kaushal and Katrina Kaif: ਵਿੱਕੀ ਕੌਸ਼ਲ ਨੇ ਸਭ ਤੋਂ ਪਹਿਲਾਂ ਪਰਿਵਾਰ ਦੇ ਇਸ ਮੈਂਬਰ ਨੂੰ ਦੱਸੀ ਸੀ ਆਪਣੀ ਅਤੇ ਕੈਟਰੀਨਾ ਦੀ ਲਵ ਸਟੋਰੀ
- Gagan Kokri: ਕੈਨੇਡਾ ਦੀ Niagara Falls 'ਤੇ ਮਸ਼ਹੂਰ ਗਾਇਕ ਗਗਨ ਕੋਕਰੀ ਪਾਉਣਗੇ ਧਮਾਲਾਂ, ਪਹਿਲੀ ਵਾਰ ਹੋਣ ਜਾ ਰਿਹਾ ਵੱਡੇ ਪੰਜਾਬੀ ਗਾਇਕੀ ਮੇਲੇ ਦਾ ਆਯੋਜਨ