ਚੰਡੀਗੜ੍ਹ: ਦੇਸ਼ ਭਰ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਹਰ ਸਾਲ ਸਾਵਣ ਦੇ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਰੱਖੜੀ ਭੈਣ ਅਤੇ ਭਰਾ ਦੇ ਆਪਸੀ ਪਿਆਰ ਦਾ ਪ੍ਰਤੀਕ ਹੈ। ਰੱਖੜੀ ਭਰਾ ਅਤੇ ਭੈਣ ਦੇ ਪਿਆਰ ਨੂੰ ਦਰਸਾਉਂਦਾ ਤਿਓਹਾਰ ਹੈ। ਇਸ ਮੌਕੇ ਭਰਾ ਭੈਣ ਲਈ ਕੁੱਝ ਗੀਤ...
1. ਆਜਾ ਵੀਰਾ ਮੇਰਿਆ ਸਜਾਵਾ ਰੱਖੜੀ, ਰੱਖੜੀ ਸਜਾਵਾਂ ਸੋਹਣੇ ਗੁੱਟ 'ਤੇ...
2. ਇੱਕ ਵੀਰ ਸੀ ਉਹ ਨਸ਼ਿਆਂ ਨੇ ਖਾ ਲਿਆ, ਮੈਂ ਕਿਸ ਹੱਥ ਬੰਨਾ ਰੱਖੜੀ...
3. ਗੁੱਟ ਤੇਰੇ ਉਤੇ ਰੀਝਾਂ ਰੀਝਾਂ ਲਾ ਲਾ ਰੱਖੜੀ ਆਪ ਸਜਾਈ ਵੀਰਾ...