ਮੁੰਬਈ: ਬਾਲੀਵੁੱਡ ਦੀ ਗੰਗੂਬਾਈ ਆਲੀਆ ਭੱਟ ਹਿੰਦੀ ਸਿਨੇਮਾ ਦੀ ਦਿੱਗਜ ਅਦਾਕਾਰਾ ਬਣ ਰਹੀ ਹੈ। ਆਲੀਆ ਨੇ ਆਪਣੇ 11 ਸਾਲਾਂ ਦੇ ਫਿਲਮੀ ਕਰੀਅਰ 'ਚ ਅਜਿਹਾ ਕਰਿਸ਼ਮਾ ਕੀਤਾ ਹੈ ਕਿ ਉਸ ਦੀ ਗਿਣਤੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਅਦਾਕਾਰਾਂ 'ਚ ਹੁੰਦੀ ਹੈ। ਆਲੀਆ ਇੱਕ ਫਿਲਮ ਲਈ 5 ਤੋਂ 10 ਕਰੋੜ ਰੁਪਏ ਤੋਂ ਜ਼ਿਆਦਾ ਫੀਸ ਲੈਂਦੀ ਹੈ। ਹਾਲਾਂਕਿ ਬੇਟੀ ਰਾਹਾ ਦੇ ਜਨਮ ਤੋਂ ਬਾਅਦ ਆਲੀਆ ਕਿਸੇ ਫਿਲਮ 'ਚ ਨਜ਼ਰ ਨਹੀਂ ਆਈ ਹੈ ਪਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹੁਣ ਅਦਾਕਾਰਾ ਨੇ ਆਪਣੀਆਂ ਦੋ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਆਲੀਆ ਭੱਟ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ।
ਤੁਹਾਨੂੰ ਦੱਸ ਦੇਈਏ ਕਿ ਆਲੀਆ ਭੱਟ ਨੇ ਬ੍ਰਾਜ਼ੀਲ ਦੇ ਸਾਓ ਪਾਓਲੋ ਪਹੁੰਚਣ ਤੋਂ ਬਾਅਦ ਆਪਣੀਆਂ ਦੋ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਆਲੀਆ ਭੱਟ ਇਕੱਲੀ ਹੀ ਬ੍ਰਾਜ਼ੀਲ ਗਈ ਹੈ। ਆਲੀਆ ਨੇ ਨਾ ਤਾਂ ਪਤੀ ਰਣਬੀਰ ਕਪੂਰ ਅਤੇ ਨਾ ਹੀ ਬੇਟੀ ਰਾਹਾ ਨੂੰ ਆਪਣੇ ਨਾਲ ਲਿਆ। ਹੁਣ ਦੱਸਦੇ ਹਾਂ ਕਿ ਆਲੀਆ ਬ੍ਰਾਜ਼ੀਲ ਕਿਉਂ ਗਈ ਹੈ।
- Sharman Joshi: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ ਬਾਲੀਵੁੱਡ ਸਟਾਰ ਸ਼ਰਮਨ ਜੋਸ਼ੀ
- ‘ਤੁਫ਼ੰਗ’ ਨਾਲ ਬਤੌਰ ਨਿਰਦੇਸ਼ਕ ਸ਼ਾਨਦਾਰ ਕਮਬੈਕ ਲਈ ਤਿਆਰ ਨੇ ਧੀਰਜ ਕੇਦਾਰਨਾਥ ਰਤਨ, ਕਈ ਸਫ਼ਲ ਫਿਲਮਾਂ ਦਾ ਕਰ ਚੁੱਕੇ ਹਨ ਲੇਖਨ
- ZHZB Collection Day 13: 'ਜ਼ਰਾ ਹਟਕੇ ਜ਼ਰਾ ਬਚਕੇ' ਨੇ 13ਵੇਂ ਦਿਨ ਕੀਤੀ ਇੰਨੀ ਕਮਾਈ, 100 ਕਰੋੜ ਤੋਂ ਇੰਨੀ ਦੂਰ ਹੈ ਵਿੱਕੀ-ਸਾਰਾ ਦੀ ਇਹ ਫਿਲਮ