ਮੁੰਬਈ (ਬਿਊਰੋ): ਸਲਮਾਨ ਖਾਨ ਅਬੂ ਧਾਬੀ 'ਚ ਆਈਫਾ 2023 ਤੋਂ ਕਾਫੀ ਚਰਚਾ 'ਚ ਹਨ। ਅਦਾਕਾਰ ਨੇ ਹਾਲ ਹੀ ਵਿੱਚ ਆਪਣੀ ਆਉਣ ਵਾਲੀ ਫਿਲਮ 'ਟਾਈਗਰ 3' ਦੀ ਸ਼ੂਟਿੰਗ ਨੂੰ ਸਮੇਟਿਆ। ਫਿਰ ਇੱਥੇ ਪ੍ਰੈੱਸ ਕਾਨਫਰੰਸ ਵਿੱਚ ਵੀ ਸ਼ਾਮਲ ਹੋਏ। ਇਸ ਤੋਂ ਬਾਅਦ ਉਹ ਉਸ ਸਮੇਂ ਸੁਰਖੀਆਂ 'ਚ ਆਏ ਜਦੋਂ ਐਕਟਰ ਦੇ ਸੁਰੱਖਿਅਕ ਨੇ ਐਕਟਰ ਵਿੱਕੀ ਕੌਸ਼ਲ ਨੂੰ ਪਾਸੇ ਕਰ ਦਿੱਤਾ। ਫਿਰ ਅਗਲੇ ਦਿਨ ਸਲਮਾਨ ਖਾਨ ਨੇ ਫਿਰ ਤੋਂ ਅਦਾਕਾਰ ਵਿੱਕੀ ਕੌਸ਼ਲ ਨੂੰ ਗਲੇ ਲਗਾ ਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ।
ਹੁਣ ਵਿਆਹ ਨਾਲ ਜੁੜਿਆ ਸਵਾਲ, ਜੋ ਅਕਸਰ ਅਦਾਕਾਰ ਬਾਰੇ ਪੁੱਛਿਆ ਜਾਂਦਾ ਹੈ, ਹੁਣ ਇੱਕ ਵਾਰ ਚਰਚਾ ਵਿੱਚ ਹੈ। ਇਕ ਵਿਦੇਸ਼ੀ ਪੱਤਰਕਾਰ ਅਲੇਨਾ ਖਲੀਫੇਹ ਨੇ ਈਵੈਂਟ 'ਚ ਸਲਮਾਨ ਖਾਨ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ। ਸਲਮਾਨ ਖਾਨ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਵਿਆਹ ਦੇ ਦਿਨ ਬੀਤ ਗਏ ਹਨ। ਜੇ ਉਹ 20 ਸਾਲ ਪਹਿਲਾਂ ਆਈ ਹੁੰਦੀ, ਤਾਂ ਸੋਚਿਆ ਜਾ ਸਕਦਾ ਸੀ।
- Cannes 2023: ਕਾਨਸ ਇਵੈਂਟ 'ਤੇ ਨਵਾਜ਼ੂਦੀਨ ਸਿੱਦੀਕੀ ਦਾ ਵੱਡਾ ਬਿਆਨ, ਕਿਹਾ- 'ਪੈਸੇ ਦੇ ਕੇ ਦਿਖਾਈਆਂ ਜਾਂਦੀਆਂ ਨੇ ਫਿਲਮਾਂ'
- Ashish Vidyarthi: ਆਸ਼ੀਸ਼ ਵਿਦਿਆਰਥੀ ਕਿਉਂ ਹੋਏ ਆਪਣੀ ਪਹਿਲੀ ਪਤਨੀ ਤੋਂ ਅਲੱਗ? ਵੀਡੀਓ ਸ਼ੇਅਰ ਕਰਕੇ ਅਦਾਕਾਰ ਨੇ ਦੱਸੇ ਇਹ ਕਾਰਨ
- Cannes 2023: ਅਨੁਸ਼ਕਾ ਸ਼ਰਮਾ ਨੇ ਕੀਤਾ ਕਾਨਸ ਡੈਬਿਊ, ਖੂਬਸੂਰਤ ਡਰੈੱਸ 'ਚ ਰੈੱਡ ਕਾਰਪੇਟ 'ਤੇ ਦਿਖਾਇਆ ਜਲਵਾ