ਮੁੰਬਈ:ਪਿਆਰ ਇੱਕ ਅਜਿਹਾ ਅਹਿਸਾਸ ਹੈ, ਜੋ ਹਰ ਪਲ ਮਹਿਸੂਸ ਕੀਤਾ ਜਾ ਸਕਦਾ ਹੈ। ਆਪਣੇ ਪਿਆਰ ਦੇ ਨਾਲ ਇੱਕ ਖੂਬਸੂਰਤ ਗੀਤ ਨੂੰ ਗਾਇਆ ਜਾ ਸਕਦਾ ਹੈ। ਅਜਿਹੇ ਵਿੱਚ ਆਪਣੇ ਪਾਰਟਨਰ ਦੇ ਨਾਲ ਆਪਣੇ ਪਿਆਰ ਨੂੰ ਸੈਲੀਬਰੈਟ ਕਰਨ ਦਾ ਤੁਸੀ ਇੰਤੇਜ਼ਾਰ ਨਾ ਕਰੋ। ਵੈਲੇਨਟਾਈਨ ਵੀਕ ਚੱਲ ਰਿਹਾ ਹੈ ਅਤੇ 13 ਫਰਵਰੀ ਨੂੰ Kiss Day ਹੈ। ਅਜਿਹੇ ਵਿੱਚ ਜੇ ਤੁਸੀ ਰੋਮਾਂਟਿਕ ਫਿਲਮ ਦੇਖਣ ਬਾਰੇ ਸੋਚ ਰਹੇ ਹੋ ਤਾਂ ਆਪਣੇ ਪਿਆਰ ਦੇ ਨਾਲ ਬੈਠ ਕੇ ਸ਼ਾਹਿਦ-ਕਿਆਰਾ ਦੀ ਫਿਲਮ 'ਕਬੀਰ ਸਿੰਘ' ਦੇਖ ਸਕਦੇ ਹੋ।
ਫਿਲਮ 'ਕਬੀਰ ਸਿੰਘ' ਵਿੱਚ ਬਹੁਤ ਕਿੰਸੀਗ ਸੀਨ:ਦੱਸ ਦੇਈਏ ਕਿ ਸ਼ਾਹਿਦ-ਕਿਆਰਾ ਦੀ ਫਿਲਮ 'ਕਬੀਰ ਸਿੰਘ' ਵਿੱਚ ਬਹੁਤ ਕਿੰਸੀਗ ਸੀਨ ਹੈ। ਫਿਲਮ ਵਿੱਚ ਸ਼ਾਹਿਦ ਕਪੂਰ ਇੱਕ ਸਰਜਨ ਦੀ ਭੂਮਿਕਾ ਵਿੱਚ ਨਜ਼ਰ ਆਏ, ਜਿਸ ਦਾ ਦਿਲ ਟੁੱਟ ਜਾਂਦਾ ਹੈ ਅਤੇ ਉਹ ਖੁਦ ਨੂੰ ਨੁਕਸਾਨ ਪਹੁੰਚਾਉਣ ਲੱਗਦਾ ਹੈ। ਸ਼ਾਹਿਦ ਫਿਲਮ ਨੇ ਹੀਇਪਰ ਵਾਲੀ ਐਕਟਿੰਗ ਨਾਲ ਕਹਾਣੀ ਵਿੱਚ ਜਾਨ ਪਾਈ ਹੋਈ ਹੈ। ਕਬੀਰ ਸਿੰਘ ਸਾਉਥ ਫਿਲਮ ਇੰਡਸਟਰੀ ਦੀ ਸੂਪਰਹਿਟ ਫਿਲਮ ਅਰਜੁਨ ਰੇਡੀ ਦਾ ਹਿੰਦੀ ਵਰਜਨ ਹੈ। ਇਸ ਫਿਲਮ ਦਾ ਨਿਰਦੇਸ਼ਕ ਸੰਦੀਪ ਵਾਂਗਾ ਨੇ ਕੀਤਾ ਹੈ।