ਈਟੀਵੀ ਭਾਰਤ (ਡੈਸਕ): ਵੈਲੇਨਟਾਈਨ ਦੇ ਮੌਕੇ 'ਤੇ ਇੱਕ ਨਵੇਂ ਪੰਜਾਬੀ ਰੋਮਾਂਟਿਕ ਡਰਾਮੇ ਦਾ ਐਲਾਨ ਕੀਤਾ ਗਿਆ ਹੈ। 'ਜੀ ਵੇ ਸੋਹਣਿਆ ਜੀ' ਦੇ ਸਿਰਲੇਖ ਹੇਠ ਨਵੀਂ ਪੰਜਾਬੀ ਫਿਲਮ ਦਾ ਐਲਾਨ ਹੋਇਆ ਹੈ। ਇਸ ਫਿਲਮ 'ਚ ਸਿਮੀ ਚਾਹਲ ਅਤੇ ਇਮਰਾਨ ਅੱਬਾਸ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।
ਮੁੱਖ ਭੂਮਿਕਾ ਵਿੱਚ ਪਾਕਿਸਤਾਨੀ ਕਲਾਕਾਰ: ਸਿਮੀ ਚਾਹਲ ਅਤੇ ਪਾਕਿਸਤਾਨੀ ਅਦਾਕਾਰਾ ਇਮਰਾਨ ਅੱਬਾਸ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਰਹੇ ਹਨ। ਹੋਏ ਨਜ਼ਰ ਆਉਣਗੇ। ਇਹ ਪਹਿਲੀ ਵਾਰ ਹੈ ਕਿ ਜਦੋਂ ਇਮਰਾਨ ਅੱਬਾਸ ਭਾਰਤੀ ਪੰਜਾਬੀ ਫਿਲਮ ਵਿੱਚ ਨਜ਼ਰ ਆਉਣਗੇ। ਦਰਸਕ ਇਸ ਨਵੀਂ ਜੋੜੀ ਅਤੇ ਉਨ੍ਹਾਂ ਦੀ ਤਾਜ਼ਾ ਕੈਮਿਸਟਰੀ ਦੀ ਉਡੀਕ ਕਰ ਕਰ ਰਹੇ ਹਨ।
ਫਿਲਮ ਦੀ ਕਾਸਟ: ਇਸ ਤੋਂ ਇਲਾਵਾ ਫਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਦੁਆਰਾ ਕੀਤਾ ਜਾਵੇਗਾ। ਜਿਸ ਦੀ ਹਾਲ ਹੀ ਦੀ ਸਫਲਤਾ 'ਕਾਲੀ ਜੋਟਾ' ਅਜੇ ਵੀ ਸਿਨੇਮਾਘਰਾਂ ਵਿੱਚ ਚੱਲ ਰਹੀ ਹੈ। ਸਿਮੀ ਚਾਹਲ, ਇਮਰਾਨ ਅੱਬਾਸ, ਅਤੇ ਫਿਲਮ ਨਿਰਮਾਤਾਵਾਂ ਨੇ ਫਿਲਮ ਦੇ ਮੋਸ਼ਨ ਪੋਸਟਰ ਨਾਲ ਸ਼ੋਸਲ ਮੀਡੀਆ ਉਤੇ ਪੋਸਟ ਸੇਅਰ ਕੀਤੀ ਹੈ।