ਚੰਡੀਗੜ੍ਹ:ਗਿੱਪੀ ਗਰੇਵਾਲ ਇੰਨੀਂ ਦਿਨੀਂ ਆਪਣੀ ਫਿਲਮ 'ਮੌਜਾਂ ਹੀ ਮੌਜਾਂ' ਦੇ ਪ੍ਰਮੋਸ਼ਨ ਵਿੱਚ ਰੁੱਝੇ ਹੋਏ ਹਨ, ਇਹ ਫਿਲਮ ਆਉਣ ਵਾਲੇ ਮਹੀਨੇ ਯਾਨੀ ਕਿ 20 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਤੋਂ ਇਲਾਵਾ ਗਿੱਪੀ ਗਰੇਵਾਲ ਆਪਣੀ ਫਿਲਮ 'ਵਾਰਨਿੰਗ 2' ਨੂੰ ਲੈ ਕੇ ਵੀ ਚਰਚਾ ਵਿੱਚ ਹਨ, ਪਹਿਲਾਂ ਇਹ ਫਿਲਮ ਇਸ ਸਾਲ ਦੇ ਨਵੰਬਰ ਮਹੀਨੇ ਵਿੱਚ ਰਿਲੀਜ਼ ਹੋਣੀ ਸੀ। ਪਰ ਹੁਣ ਨਿਰਮਾਤਾਵਾਂ ਨੇ ਇਸ ਦੀ ਰਿਲੀਜ਼ ਮਿਤੀ (Warning 2 New Release Date) ਨੂੰ ਬਦਲ ਦਿੱਤਾ ਹੈ।
ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਹਾਲ ਹੀ ਵਿੱਚ ਫਿਲਮ ਦੇ ਮੁੱਖ ਕਿਰਦਾਰ ਧੀਰਜ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਐਕਸ਼ਨ ਸੀਨ ਸਾਂਝਾ ਕੀਤਾ ਅਤੇ ਉਸ ਪੋਸਟ ਦੇ ਥੱਲੇ ਅਦਾਕਾਰ ਨੇ 'ਵਾਰਨਿੰਗ 2' ਦੀ ਰਿਲੀਜ਼ ਮਿਤੀ ਦਿੱਤੀ ਹੋਈ, ਜਿਸ ਵਿੱਚ ਅਦਾਕਾਰ ਨੇ ਲਿਖਿਆ ਸੀ ਕਿ ਇਹ ਫਿਲਮ ਅਗਲੇ ਸਾਲ 2 ਫਰਵਰੀ ਨੂੰ ਰਿਲੀਜ਼ ਹੋਵੇਗੀ।
- Janhvi Kapoor: ਜਦੋਂ ਤਸਵੀਰ ਕਾਰਨ ਬਣਾ ਲਈ ਸੀ ਜਾਹਨਵੀ ਦੇ ਦੋਸਤਾਂ ਨੇ ਉਸ ਤੋਂ ਦੂਰੀ, ਅਦਾਕਾਰਾ ਨੇ ਸਾਂਝਾ ਕੀਤਾ ਬੁਰਾ ਅਨੁਭਵ
- Fukrey 3 Box Office Collection Day 2: ਸਿਨੇਮਾਘਰਾਂ ਦਾ ਸ਼ਿੰਗਾਰ ਬਣ ਰਹੀ ਹੈ 'ਫੁਕਰੇ 3', ਜਾਣੋ ਦੂਜੇ ਦਿਨ ਦਾ ਕਲੈਕਸ਼ਨ
- Jawan Box Office Collection Day 23: 3 ਹਫਤਿਆਂ 'ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਬਣੀ 'ਜਵਾਨ', 'ਗਦਰ 2' ਦਾ ਤੋੜਿਆ ਰਿਕਾਰਡ
- Fukrey 3 Box Office Collection Day 3: ਕੰਗਨਾ ਅਤੇ ਅਗਨੀਹੋਤਰੀ ਦੀ ਫਿਲਮ ਤੋਂ ਅੱਗੇ ਨਿਕਲੀ 'ਫੁਕਰੇ 3', ਜਾਣੋ ਤੀਜੇ ਦਿਨ ਦਾ ਕਲੈਕਸ਼ਨ