ਪੰਜਾਬ

punjab

ETV Bharat / entertainment

ਦਮਦਾਰ ਅਦਾਕਾਰ ਸੰਜੇ ਦੱਤ ਦੀ ਗਿੱਪੀ ਗਰੇਵਾਲ ਨਾਲ ਦਿਲਚਸਪ ਮਿਲਣੀ, ਤਸਵੀਰਾਂ - ਸੰਜੇ ਦੱਤ ਦੀ ਗਿੱਪੀ ਗਰੇਵਾਲ ਨਾਲ ਦਿਲਚਸਪ ਮਿਲਣੀ

ਬਾਲੀਵੁੱਡ ਦੇ ਦਮਦਾਰ ਅਦਾਕਾਰ ਸੰਜੇ ਦੱਤ ਨਾਲ ਗਿੱਪੀ ਗਰੇਵਾਲ ਦੀ ਮੁਲਾਕਾਤ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ ਅਤੇ ਅਦਾਕਾਰ ਸੰਜੇ ਦੱਤ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਸੰਜੇ ਦੱਤ ਦੀ ਗਿੱਪੀ ਗਰੇਵਾਲ ਨਾਲ ਦਿਲਚਸਪ ਮਿਲਣੀ
ਸੰਜੇ ਦੱਤ ਦੀ ਗਿੱਪੀ ਗਰੇਵਾਲ ਨਾਲ ਦਿਲਚਸਪ ਮਿਲਣੀ

By

Published : Jul 12, 2022, 10:20 AM IST

ਚੰਡੀਗੜ੍ਹ:ਬਾਲੀਵੁੱਡ ਦੇ ਪ੍ਰਸਿੱਧ ਸਿਤਾਰੇ ਸੰਜੇ ਦੱਤ ਦੀ ਪਿਛਲੇ ਦਿਨੀਂ ਪੰਜਾਬੀ ਦੇ ਪ੍ਰਸਿੱਧ ਅਦਾਕਾਰ ਗਿੱਪੀ ਗਰੇਵਾਲ ਨਾਲ ਮੁਲਾਕਾਤ ਹੋਈ, ਜਿਸ ਤੋਂ ਬਾਅਦ ਅਦਾਕਾਰ ਨੇ ਕੁੱਝ ਤਸਵੀਰਾਂ ਦੀ ਲੜੀ ਸਾਂਝੀ ਕਰਕੇ ਸਿਤਾਰੇ ਪ੍ਰਤੀ ਆਪਣੀ ਭਾਵਨਾ ਵਿਅਕਤ ਕੀਤੀ।




ਸੰਜੇ ਦੱਤ ਦੀ ਗਿੱਪੀ ਗਰੇਵਾਲ ਨਾਲ ਦਿਲਚਸਪ ਮਿਲਣੀ





ਜ਼ਿਕਰਯੋਗ ਹੈ ਕਿ ਸੰਜੇ ਦੱਤ ਦੇ ਫੈਨਜ਼ ਦੀ ਬਹੁਤਾਤ ਪੰਜਾਬ ਵਿੱਚ ਵੀ ਹੈ, ਇਸੇ ਤਰ੍ਹਾਂ ਹੀ ਸੰਜੇ ਦਾ ਪੰਜਾਬੀਆਂ ਦੇ ਦਿਲ ਵਿੱਚ ਇੱਕ ਵੱਖਰਾ ਸਥਾਨ ਹੈ।




ਸੰਜੇ ਦੱਤ ਦੀ ਗਿੱਪੀ ਗਰੇਵਾਲ ਨਾਲ ਦਿਲਚਸਪ ਮਿਲਣੀ





ਅਦਾਕਾਰ ਗਿੱਪੀ ਨੇ ਇੱਕ ਪੋਸਟ ਸਾਂਝੀ ਕੀਤੀ ਅਤੇ ਕਿਹਾ ਕਿ 'ਸੰਜੇ ਭਾਜੀ ਦੇ ਬਾਰੇ ਬਹੁਤ ਸੁਣਿਆ। ਇਮਾਨਦਾਰੀ ਨਾਲ ਕਹਾਂ ਤਾਂ ਉਹ ਇਸ ਤੋਂ ਵੀ ਉੱਪਰ ਹੈ। ਸਾਡੇ ਪੰਜਾਬ ਅਤੇ ਪੰਜਾਬੀਅਤ ਪ੍ਰਤੀ ਉਨ੍ਹਾਂ ਦਾ ਬਹੁਤ ਸਤਿਕਾਰ ਹੈ। ਉਹ ਛੋਟੇ ਵੀਰ ਸਿੱਧੂ ਮੂਸੇਵਾਲਾ ਨੂੰ ਵੀ ਸ਼ਰਧਾਂਜਲੀ ਭੇਂਟ ਕਰਦਾ ਹੈ...ਇੱਕ ਵਿਅਕਤੀ ਅਸਲੀ ਰਤਨ' ਅਦਾਕਾਰ ਸੰਜੇ ਦੱਤ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ।'




ਸੰਜੇ ਦੱਤ ਦੀ ਗਿੱਪੀ ਗਰੇਵਾਲ ਨਾਲ ਦਿਲਚਸਪ ਮਿਲਣੀ





ਸੰਜੇ ਦੱਤ ਦੇ ਕੰਮ ਦੀ ਗੱਲ ਕਰੀਏ ਤਾਂ ਫਿਲਮ 'ਕੇਜੀਐੱਫ ਚੈਪਟਰ 2' ਵਿੱਚ ਅਦਾਕਾਰ ਦੀ ਦਮਦਾਰ ਅਦਾਕਾਰੀ ਦੇਖੀ ਗਈ, ਇਸੇ ਤੋਂ ਇਲਾਵਾ 'ਸਮਰਾਟ ਪ੍ਰਿਥਵੀਰਾਜ' ਵਿੱਚ ਵੀ ਅਦਾਕਾਰ ਨੇ ਕਲਾ ਦੇ ਜੌਹਰ ਵੀ ਦਿਖਾਏ।




ਇਹ ਵੀ ਪੜ੍ਹੋ
:'ਸੌਂਕਣ ਸੌਂਕਣੇ' ਫੇਮ ਸਰਗੁਣ ਮਹਿਤਾ ਹੁਣ ਬਾਲੀਵੁੱਡ 'ਚ ਪਾਏਗੀ ਧਮਾਲਾਂ, ਇਸ ਫਿਲਮ 'ਚ ਕਰੇਗੀ ਡੈਬਿਊ

ABOUT THE AUTHOR

...view details