ਪੰਜਾਬ

punjab

ETV Bharat / entertainment

ਰਾਂਚੀ 'ਚ ਅਦਾਕਾਰਾ ਰਾਖੀ ਸਾਵੰਤ 'ਤੇ ਮਾਮਲਾ ਦਰਜ, ਜਾਣੋ ਕੀ ਹੈ ਮਾਮਲਾ - FIR AGAINST ACTRESS RAKHI SAWANT

ਅਦਾਕਾਰਾ ਰਾਖੀ ਸਾਵੰਤ ਦੇ ਖਿਲਾਫ ਰਾਂਚੀ ਦੇ ST-SC ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ। ਕੇਂਦਰੀ ਸਰਨਾ ਕਮੇਟੀ ਨੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਰਾਂਚੀ 'ਚ ਅਦਾਕਾਰਾ ਰਾਖੀ ਸਾਵੰਤ 'ਤੇ ਮਾਮਲਾ ਦਰਜ, ਜਾਣੋ ਕੀ ਹੈ ਮਾਮਲਾ
ਰਾਂਚੀ 'ਚ ਅਦਾਕਾਰਾ ਰਾਖੀ ਸਾਵੰਤ 'ਤੇ ਮਾਮਲਾ ਦਰਜ, ਜਾਣੋ ਕੀ ਹੈ ਮਾਮਲਾ

By

Published : Apr 20, 2022, 3:44 PM IST

ਰਾਂਚੀ:ਅਦਾਕਾਰਾ ਰਾਖੀ ਸਾਵੰਤ ਦੇ ਖਿਲਾਫ ST-SC ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ। ਕੇਂਦਰੀ ਸਰਨਾ ਕਮੇਟੀ ਵੱਲੋਂ ਕੇਸ ਦਰਜ ਕੀਤਾ ਗਿਆ ਹੈ। ਰਾਖੀ ਸਾਵੰਤ ਨੇ ਬੇਲੀ ਡਾਂਸ ਡਰੈੱਸ ਨੂੰ ਕਬਾਇਲੀ ਡਰੈੱਸ ਦੱਸਿਆ ਸੀ।

ਕਮੇਟੀ ਦਾ ਕਹਿਣਾ ਹੈ ਕਿ ਰਾਖੀ ਸਾਵੰਤ ਨੇ ਆਦਿਵਾਸੀਆਂ ਦਾ ਪਹਿਰਾਵਾ ਦੱਸ ਕੇ ਅਸ਼ਲੀਲਤਾ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।

ਤੁਹਾਨੂੰ ਦੱਸ ਦਈਏ ਕਿ ਅਦਾਕਾਰਾ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ ਕੀਤੇ ਹਨ, ਰਾਖੀ ਸਾਵੰਤ ਅਤੇ ਉਸ ਦੇ ਭਰਾ ਖ਼ਿਲਾਫ਼ ਇੱਕ ਫਿਲਮ ਦੀ ਸ਼ੂਟਿੰਗ ਦੇ ਨਾਮ ’ਤੇ 7 ਲੱਖ ਰੁਪਏ ਦੀ ਧੋਖਾਧੜੀ ਅਤੇ ਇੱਕ ਡਾਂਸਿੰਗ ਇੰਸਟੀਚਿਊਟ ਖੋਲ੍ਹਣ ਦੇ ਮਾਮਲੇ ਵਿੱਚ ਦਿੱਲੀ ਦੇ ਵਿਕਾਸਪੁਰੀ ਥਾਣੇ ਵਿੱਚ ਅਦਾਲਤ ਦਾ ਆਦੇਸ਼ ਜਾਰੀ ਕਰਨ ਤੋਂ ਬਾਅਦ ਐਫਆਈਆਰ ਦਰਜ ਕੀਤੀ ਗਈ ਸੀ।

(ਅਪਡੇਟ ਜਾਰੀ)

ABOUT THE AUTHOR

...view details