ਹਲਦਵਾਨੀ (ਉੱਤਰਾਖੰਡ):ਬਾਲੀਵੁੱਡ ਗਾਇਕਾ ਨੇਹਾ ਕੱਕੜ ਦੀ ਸੁਰੀਲੀ ਆਵਾਜ਼ ਨੇ ਵਿਦਿਆਰਥੀਆਂ ਨੂੰ ਮੰਤਰ ਮੁਗਧ ਕਰ ਦਿੱਤਾ। ਬਾਲੀਵੁੱਡ ਗਾਇਕਾ ਨੇਹਾ ਕੱਕੜ ਨੇ ਭੀਮਤਾਲ 'ਚ ਇਕ ਨਿੱਜੀ ਸੰਸਥਾ ਵਲੋਂ ਆਯੋਜਿਤ ਪ੍ਰੋਗਰਾਮ 'ਚ ਸ਼ਿਰਕਤ ਕੀਤੀ। ਜਿੱਥੇ ਵਿਦਿਆਰਥੀ ਨੇਹਾ ਕੱਕੜ ਦੇ ਗੀਤਾਂ 'ਤੇ ਦੇਰ ਰਾਤ ਤੱਕ ਡਾਂਸ ਕਰਦੇ ਨਜ਼ਰ ਆਏ। ਨੇਹਾ ਕੱਕੜ ਨੇ ਆਪਣੇ ਸੁਪਰਹਿੱਟ ਗੀਤ ਨਾਲ ਪ੍ਰੋਗਰਾਮ ਨੂੰ ਉਪਰ ਹੀ ਚੱਕ ਕੇ ਰੱਖਿਆ। ਜਿਵੇਂ ਹੀ ਨੇਹਾ ਨੇ ਕਾਲਾ ਚਸ਼ਮਾ ਗਾਉਣਾ ਸ਼ੁਰੂ ਕੀਤਾ ਤਾਂ ਵਿਦਿਆਰਥੀਆਂ ਨੇ ਵੀ ਤੇਜ਼-ਤੇਜ਼ ਅਤੇ ਖੁਸ਼ੀ ਨਾਲ ਡਾਂਸ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ 'ਕਾਲਾ ਚਸ਼ਮਾ', 'ਕੁੜੀ ਕਰ ਗਈ ਚੂਲ' ਵਰਗੇ ਕਈ ਗੀਤ ਗਾ ਕੇ ਸਰੋਤਿਆਂ ਨੂੰ ਨੱਚਣ ਲਾ ਦਿੱਤਾ।
- HBD Disha Patani: ਟਾਈਗਰ ਸ਼ਰਾਫ ਨੇ ਪਹਿਲੀ ਪ੍ਰੇਮਿਕਾ ਦਿਸ਼ਾ ਪਟਾਨੀ 'ਤੇ ਲੁਟਾਇਆ ਪਿਆਰ, ਅਦਾਕਾਰ ਨੇ ਇਸ ਤਰ੍ਹਾਂ ਦਿੱਤੀ ਜਨਮਦਿਨ ਦੀ ਵਧਾਈ
- The Archies: ਡੈਬਿਊ ਫਿਲਮ 'ਦਿ ਆਰਚੀਜ਼' ਲਈ ਬ੍ਰਾਜ਼ੀਲ ਰਵਾਨਾ ਹੋਈ ਸੁਹਾਨਾ ਖਾਨ, ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦੇਵੇਗੀ ਆਲੀਆ ਭੱਟ
- ਪੰਜਾਬੀ ਫਿਲਮ 'ਚੱਲ ਮੁੜ ਚੱਲੀਏ’ ਦਾ ਹਿੱਸਾ ਬਣੇ ਅਦਾਕਾਰ ਨਗਿੱਦਰ ਗੱਖੜ੍ਹ ਅਤੇ ਵਿਨੀਤ ਅਟਵਾਲ