ਲੰਡਨ : ਬ੍ਰਿਟਿਸ਼ ਐਕਡਮੀ ਆਫ ਫਿਲਮ ਐਂਡ ਟੈਲੀਵੀਜ਼ਨ ਬਾਫਟਾ ਨੇ ਐਤਵਾਰ ਨੂੰ ਸਾਉਥਬੈਂਕ ਸੈਂਟਰ ਵਿੱਚ ਰਾਇਲ ਫੇਸਟੀਵਲ ਹਾਲ ਵਿੱਚ ਆਪਣੇ ਸਾਲਾਨਾ ਫਿਲਮ ਪੁਰਸਕਾਰਾਂ ਦੀ ਹੋਸਟਿੰਗ ਕੀਤੀ। ਵੈਰਾਇਟੀ ਦੀ ਰਿਪੋਰਟ ਅਨੁਸਾਰ, ਲੰਡਨ ਦੇ ਰਾਇਲ ਫੈਸਟੀਵਲ ਹਾਲ ਵਿੱਚ ਸਮਾਰੋਹ ਦੀ ਹੋਸਟਿੰਗ 'Loki' ਅਦਾਕਾਰਾ ਰਿਚਰਡ ਈ.ਗ੍ਰਾਂਟ ਨੇ ਕੀਤੀ। ਇਸ ਅਵਾਰਡ ਫੰਕਸ਼ਨ ਵਿੱਚ ਕੇਟ ਬਲੈਂਚੇਟ, ਆਸਟਿਨ ਬਟਲਰ, ਐਡਵਰਡ ਬਰਗਰ ਨੇ ਬਾਜੀ ਮਾਰੀ। ਚੱਲੋਂ ਇੱਕ ਨਜ਼ਰ ਪਾਉਦੇ ਹਾਂ BAFTA ਫਿਲਮ ਅਵਾਰਡ 2023 ਵਿਜੇਤਾਵਾਂ ਦੀ ਸੂਚੀ 'ਤੇ।
ਵਧੀਆ ਫਿਲਮ : ਆਲ ਕਵਾਇਟ ਆਨ ਦ ਵੈਸਟਰਨ ਫ੍ਰਂਟ
ਲੀਡਿੰਗ ਅਦਾਕਾਰਾ : ਕੇਟ ਬਲੈਂਚੇਟ, 'TAR'
ਲੀਡਿੰਗ ਅਦਾਕਾਰ : ਆਸਟਿਨ ਬਟਲਰ, ਏਲਵਿਸ
ਵਧੀਆ ਡਾਇਰੈਕਟਰ :ਐਡਵਰਡ ਬਰਗਰ, All Quiet On The Western Front
ਸਪੋਟਿੰਗ ਅਦਾਕਾਰਾ : ਕੇਰੀ ਕਾਨਡਨ, ਦ ਬਂਸ਼ੀਜ ਆਫ ਇਨਿਸ਼ਰਿਨ
ਸਪੋਟਿੰਗ ਅਦਾਕਾਰ :ਬੈਰੀ ਕੇਘਨ, ਦ ਬੰਸ਼ੀਜ ਆਫ ਇਨਿਸ਼ਰਿਨ
ਵਧੀਆ ਕਾਸਟਿੰਗ : ਏਲਿਵਸ
ਵਧੀਆ ਸਿਨੇਮੈਟੋਗ੍ਰਾਫੀ : All Quiet On The Western Front
ਐਡਾਪਟਡ ਸਕ੍ਰੀਨਪਲੇ : ਆਲ ਕਵਾਇਟ ਆਨ ਦ ਵੈਸਟਰਨ ਫ੍ਰਂਟ, ਐਡਵਰਡ ਬਰਗਰ, ਲੇਸਲੀ ਪੈਟਸਰਨ, ਇਆਇਨ ਸਟੋਕੇਲ
ਐਡਿਟਿੰਗ : ਏਵਰੀਥਿਂਗ ਏਵਰੀਬੇਅਰ ਆਲ ਏਟ ਵਨਸ, ਪਾਲ ਰੋਜਰਸ
ਸਿਨੇਮੈਟੋਗ੍ਰਾਫੀ: ਆਲ ਕਵਾਇਟ ਆਨ ਦ ਵੈਸਟਰਨ ਫ੍ਰਂਟ, ਜੇਮਸ ਫੇਂਡ
ਵਧੀਆ ਡਾਕੁਮੇਂਟ੍ਰੀ : ਨਵਲਨੀ
ਈ.ਈ. ਬਾਫਟਾ ਰਾਈਜਿਂਗ ਸਟਾਰ ਅਵਾਰਡ : ਏਮਾ ਮੈਕੇ
ਫਿਲਮ ਨਾਟ ਇਨ ਇੰਗਲਿਸ਼ ਲੈਂਗਵੇਜ : ਆਲ ਕਵਾਇਟ ਆਨ ਦ ਵੈਸਟਰਨ ਫ੍ਰਂਟ
ਵਧੀਆ ਕੰਸਟਿਉਮ ਡਿਜ਼ਾਇਨ :ਕੈਥਰੀਨ ਮਾਟਿਨ, ਏਲਵਿਸ