ਜਦੋਂ ਗੁਰੂਘਰ ਆ ਕੇ ਵਿਰੋਧੀ ਆਦਰ ਨਾਲ ਮਿਲੇ - hardeep puri
ਦਰਬਾਰ ਸਾਹਿਬ ਨਤਮਸਤਕ ਹੋਣ ਆਏ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਅਤੇ ਭਾਜਪਾ ਉਮੀਦਵਾਰ ਹਰਦੀਪ ਪੁਰੀ ਨੇ ਇੱਕ ਦੂਜੇ ਨੂੰ ਝੁਕ ਕੇ ਹੱਥ ਜੋੜ ਕੇ ਨਮਨ ਕੀਤਾ।
ਫ਼ੋਟੋ
ਅੰਮ੍ਰਿਤਸਰ: ਮਤਭੇਦ ਹੋਣਾ ਚਾਹੀਦਾ ਹੈ ਪਰ ਮਨਾਂ 'ਚ ਭੇਦ ਨਹੀਂ ਹੋਣਾ ਚਾਹੀਦਾ। ਇਹ ਵੇਖਣ ਨੂੰ ਮਿਲਿਆ ਜਦੋਂ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਅਤੇ ਭਾਜਪਾ ਉਮੀਦਵਾਰ ਹਰਦੀਪ ਪੁਰੀ ਨੇ ਇੱਕ ਦੂਜੇ ਨੂੰ ਝੁਕ ਕੇ ਹੱਥ ਜੋੜ ਕੇ ਨਮਨ ਕੀਤਾ। ਦੋਹਾਂ ਵਿਰੋਧੀ ਆਗੂਆਂ ਦੀ ਇਹ ਤਸਵੀਰ ਸਾਬਤ ਕਰਦੀ ਹੈ ਕਿ ਲੜਾਈ ਵਿਚਾਰਧਾਰਾ ਉੱਤੇ ਹੋਣੀ ਚਾਹੀਦੀ ਹੈ।