ਦੁਪਹਿਰ 2 ਵਜੇ ਤੱਕ ਕਿੰਨੀ ਹੋਈ ਵੋਟਿੰਗ
ਲੋਕ ਸਭਾ ਚੋਣਾਂ ਦੇ ਚੌਥੇ ਗੇੜ 'ਚ ਕਿੰਨੀ ਹੋਈ ਵੋਟਿੰਗ, ਜਾਣੋ ਹਰ ਅਪਡੇਟ - general elections 2019
2019-04-29 14:42:31
ਦੁਪਹਿਰ 2 ਵਜੇ ਤੱਕ ਕਿੰਨੀ ਹੋਈ ਵੋਟਿੰਗ
2019-04-29 11:50:05
ਸਵੇਰੇ 11 ਵਜੇ ਤੱਕ ਕਿੰਨੀ ਹੋਈ ਵੋਟਿੰਗ
ਸਵੇਰੇ 11 ਵਜੇ ਤੱਕ ਕਿੰਨੀ ਹੋਈ ਵੋਟਿੰਗ
2019-04-29 10:49:28
ਮੱਧ ਪ੍ਰਦੇਸ਼ ਦੇ ਸ਼ਾਹਦੋਲ 'ਚ ਵੋਟ ਪਾਉਣ ਪੁੱਜੀ 90 ਸਾਲ ਦੀ ਮਹਿਲਾ
ਮੱਧ ਪ੍ਰਦੇਸ਼ ਦੇ ਸ਼ਾਹਦੋਲ 'ਚ ਪੋਲਿੰਗ ਬੂਥ ਨੰਬਰ 153 'ਤੇ ਵੋਟ ਪਾਉਣ ਪੁੱਜੀ 90 ਸਾਲ ਦੀ ਮਹਿਲਾ।
2019-04-29 10:47:46
ਅਦਾਕਾਰ ਆਮਿਰ ਖਾਨ ਨੇ ਪਤਨੀ ਕਿਰਨ ਰਾਓ ਨਾਲ ਪਾਈ ਵੋਟ।
ਅਦਾਕਾਰ ਆਮਿਰ ਖਾਨ ਨੇ ਪਤਨੀ ਕਿਰਨ ਰਾਓ ਨਾਲ ਪਾਈ ਵੋਟ।
2019-04-29 10:34:27
ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਪਾਈ ਵੋਟ।
ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਪਾਈ ਵੋਟ।
2019-04-29 10:11:04
ਆਸਨਸੋਲ 'ਚ TMC ਵਰਕਰਾਂ ਤੇ QRF-ਸੁਰੱਖਿਆ ਕਰਮੀਆਂ ਵਿਚਾਲੇ ਝੜਪ
ਪੱਛਮੀ ਬੰਗਾਲ: ਆਸਨਸੋਲ ਦੇ ਬੂਥ ਨੰਬਰ- 125-129 'ਤੇ TMC ਵਰਕਰਾਂ ਤੇ QRF-ਸੁਰੱਖਿਆ ਕਰਮੀਆਂ ਵਿਚਾਲੇ ਝੜਪ।
2019-04-29 10:00:46
ਆਸਨਸੋਲ ਤੋਂ ਭਾਜਪਾ ਉਮੀਦਵਾਰ ਬਾਬੁਲ ਸੁਪ੍ਰਿਯੋ ਦੀ ਕਾਰ 'ਚ ਭੰਨਤੋੜ
ਪੱਛਮੀ ਬੰਗਾਲ: ਆਸਨਸੋਲ ਤੋਂ ਭਾਜਪਾ ਉਮੀਦਵਾਰ ਬਾਬੁਲ ਸੁਪ੍ਰਿਯੋ ਦੀ ਕਾਰ 'ਚ ਭੰਨਤੋੜ
2019-04-29 10:00:03
ਸਵੇਰੇ 9 ਵਜੇ ਤੱਕ ਕਿੰਨੀ ਹੋਈ ਵੋਟਿੰਗ
ਬਿਹਾਰ- 7.92%
ਮੱਧ ਪ੍ਰਦੇਸ਼- 11.11%
ਉੱਤਰ ਪ੍ਰਦੇਸ਼- 9.59%
ਝਾਰਖੰਡ- 11.95%
ਰਾਜਸਥਾਨ- 13.21%
ਪੱਛਮੀ ਬੰਗਾਲ- 16.90%
ਉੜੀਸਾ- 9%
2019-04-29 09:39:32
ਕਾਂਗਰਸੀ ਉਮੀਦਵਾਰ ਉਰਮੀਲਾ ਮਾਟੋਂਡਕਰ ਨੇ ਪਾਇਆ ਵੋਟ।
ਕਾਂਗਰਸੀ ਉਮੀਦਵਾਰ ਉਰਮੀਲਾ ਮਾਟੋਂਡਕਰ ਨੇ ਪਾਇਆ ਵੋਟ।
2019-04-29 08:47:42
ਬਿਹਾਰ ਦੇ ਬੇਗੂਸਰਾਏ ਤੋਂ ਸੀਪੀਆਈ ਉਮੀਦਵਾਰ ਕਨ੍ਹਇਆ ਕੁਮਾਰ ਨੇ ਪਾਈ ਵੋਟ।
ਬਿਹਾਰ ਦੇ ਬੇਗੂਸਰਾਏ ਤੋਂ ਸੀਪੀਆਈ ਉਮੀਦਵਾਰ ਕਨ੍ਹਇਆ ਕੁਮਾਰ ਨੇ ਪਾਈ ਵੋਟ। ਇਸ ਦੌਰਾਨ ਕਨਹਇਆ ਨੇ ਕਿਹਾ ਕਿ ਬੇਗੂਸਰਾਏ ਨੂੰ ਬਦਨਾਮ ਕਰਨ ਵਾਲੀਆਂ ਤਾਕਤਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ।
2019-04-29 08:45:11
ਅਦਾਕਾਰ ਪਰੇਸ਼ ਰਾਵਲ ਨੇ ਆਪਣੀ ਪਤਨੀ ਸਵਰੂਪ ਸੰਪਤ ਨਾਲ ਵਿਲੇ ਪਾਰਲੇ ਦੇ ਪੋਲਿੰਗ ਬੂਥ ਨੰਬਰ- 250-256 ਤੋਂ ਪਾਈ ਵੋਟ।
ਅਦਾਕਾਰ ਪਰੇਸ਼ ਰਾਵਲ ਨੇ ਆਪਣੀ ਪਤਨੀ ਸਵਰੂਪ ਸੰਪਤ ਨਾਲ ਵਿਲੇ ਪਾਰਲੇ ਦੇ ਪੋਲਿੰਗ ਬੂਥ ਨੰਬਰ- 250-256 ਤੋਂ ਪਾਈ ਵੋਟ।
2019-04-29 08:42:19
ਭਾਰਤੀ ਰਿਜਰਵ ਬੈਂਕ(RBI ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਪਾਈ ਵੋਟ।
ਭਾਰਤੀ ਰਿਜਰਵ ਬੈਂਕ(RBI ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਪਾਈ ਵੋਟ।
2019-04-29 08:41:24
ਯੂਪੀ ਦੇ ਗੋਰਖਪੁਰ ਤੋਂ ਉਮੀਦਵਾਰ ਰਵੀ ਕਿਸ਼ਨ ਨੇ ਗੋਰੇਗਾਂਵ ਤੋਂ ਪਾਈ ਵੋਟ।
ਯੂਪੀ ਦੇ ਗੋਰਖਪੁਰ ਤੋਂ ਉਮੀਦਵਾਰ ਰਵੀ ਕਿਸ਼ਨ ਨੇ ਗੋਰੇਗਾਂਵ ਤੋਂ ਪਾਈ ਵੋਟ।
2019-04-29 08:40:21
ਮਸ਼ਹੂਰ ਅਦਾਕਾਰਾ ਰੇਖਾ ਨੇ ਆਪਣਾ ਵੋਟ ਪਾਇਆ।
ਮਸ਼ਹੂਰ ਅਦਾਕਾਰਾ ਰੇਖਾ ਨੇ ਆਪਣਾ ਵੋਟ ਪਾਇਆ। ਉਨ੍ਹਾਂ ਨੇ ਮੁੰਬਈ ਦੇ ਬਾਂਦਰਾ ਪੋਲਿੰਗ ਬੂਥ ਨੰਬਰ 283 ਉੱਤੇ ਆਪਣਾ ਵੋਟ ਪਾਇਆ।
2019-04-29 08:39:16
ਭਾਰਤੀ ਰਿਜਰਵ ਬੈਂਕ(RBI ) ਦੇ ਗਵਰਨਰ ਸ਼ਕਤੀਕਾਂਤ ਦਾਸ ਵੋਟ ਪਾਉਣ ਦੀ ਉਡੀਕ ਕਰਦੇ ਹੋਏ।
ਭਾਰਤੀ ਰਿਜਰਵ ਬੈਂਕ(RBI ) ਦੇ ਗਵਰਨਰ ਸ਼ਕਤੀਕਾਂਤ ਦਾਸ ਵੋਟ ਪਾਉਣ ਲਈ ਲਾਈਨ ਵਿੱਚ ਖੜੇ ਹੋਏ ਹਨ। ਉਹ ਮੁੰਬਈ ਦੇ ਪੇਡਰ ਰੋਡ ਪੋਲਿੰਗ ਬੂਥ ਨੰਬਰ 40 ਅਤੇ 41 ਉੱਤੇ ਵੋਟ ਪਾਉਣ ਦੀ ਉਡੀਕ ਕਰ ਰਹੇ ਹਨ।
2019-04-29 08:36:49
ਕੇਂਦਰੀ ਮੰਤਰੀ ਗਿਰੀਰਾਜ ਸਿੰਘ ਪੋਲਿੰਗ ਬੂਥ ਤੇ ਪੁੱਜੇ। ਇੱਥੇ ਉਨ੍ਹਾਂ ਨੇ ਆਪਣਾ ਵੋਟ ਪਾਇਆ।
ਕੇਂਦਰੀ ਮੰਤਰੀ ਗਿਰੀਰਾਜ ਸਿੰਘ ਪੋਲਿੰਗ ਬੂਥ ਤੇ ਪੁੱਜੇ। ਇੱਥੇ ਉਨ੍ਹਾਂ ਨੇ ਆਪਣਾ ਵੋਟ ਪਾਇਆ। ਦੱਸ ਦਈਏ ਕਿ ਬਿਹਾਰ ਵਿੱਚ ਭਾਜਪਾ ਨੇਤਾ ਗਿਰੀਰਾਜ ਸਿੰਘ ਅਤੇ ਭਾਕਪਾ ਦੇ ਕੰਨਹਈਆ ਕੁਮਾਰ ਦੇ ਵਿੱਚ ਮੁਕਾਬਲਾ ਹੋ ਰਿਹਾ ਹੈ।
2019-04-29 08:34:09
ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਵਸੁੰਧਰਾ ਰਾਜੇ ਸਿੰਧਿਆ ਨੇ ਵੋਟ ਪਾਈ।
ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਵਸੁੰਧਰਾ ਰਾਜੇ ਸਿੰਧਿਆ ਨੇ ਵੋਟ ਪਾਈ। ਉਨ੍ਹਾਂ ਨੇ ਰਾਜਸਥਾਨ ਦੇ ਝਾਲਾਵਾੜ ਪੋਲਿੰਗ ਬੂਥ ਨੰਬਰ 33 ਉੱਤੇ ਵੋਟ ਪਾਇਆ।
2019-04-29 08:32:40
ਅਨਿਲ ਅੰਬਾਨੀ ਨੇ ਮੁੰਬਈ ਤੋਂ ਵੋਟ ਪਾਇਆ।
ਅਨਿਲ ਅੰਬਾਨੀ ਨੇ ਮੁੰਬਈ ਤੋਂ ਵੋਟ ਪਾਇਆ।
2019-04-29 08:21:35
ਲੋਕਸਭਾ ਚੋਣ 2019 ਦੇ ਚੌਥੇ ਪੜਾਅ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ।
ਲੋਕਸਭਾ ਚੋਣ 2019 ਦੇ ਚੌਥੇ ਪੜਾਅ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਯੂਥ ਨੂੰ ਆਪਣਾ ਵੋਟਿੰਗ ਹੱਕ ਦਾ ਇਸਤੇਮਾਲ ਕਰਨ ਦੀ ਵਿਸ਼ੇਸ਼ ਅਪੀਲ ਕੀਤੀ ਹੈ।
2019-04-29 07:26:30
ਮਹਾਰਾਸ਼ਟਰ ਦੀਆਂ 17 ਸੀਟਾਂ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੀਆਂ 13-13, ਪੱਛਮੀ ਬੰਗਾਲ ਦੀਆਂ 8, ਮੱਧ ਪ੍ਰਦੇਸ਼ ਤੇ ਉੜੀਸਾ ਦੀਆਂ 6-6, ਬਿਹਾਰ ਦੀਆਂ 5 ਤੇ ਝਾਰਖੰਡ ਦੀਆਂ 3 ਸੀਟਾਂ 'ਤੇ ਵੋਟਿੰਗ ਜਾਰੀ ਹੈ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਦੇ ਅਨੰਤਨਾਗ ਲੋਕ ਸਭਾ ਸੀਟ 'ਤੇ ਵੀ ਵੋਟਿੰਗ ਜਾਰੀ ਹੈ। ਇਸ ਦੇ ਨਾਲ ਹੀ ਰਾਜਸਥਾਨ ਤੇ ਮੱਧ ਪ੍ਰਦੇਸ਼ ਦੀਆਂ ਕੁਲ 54 ਸੀਟਾਂ 'ਤੇ ਅੱਜ ਵੋਟਿੰਗ ਹੋ ਰਹੀ ਹੈ।