ਕੋਲਕਾਤਾ: ਪੱਛਮੀ ਬੰਗਾਲ ਵਿੱਚ ਆਖਰੀ ਪੜਾਅ ਦਾ ਪ੍ਰਚਾਰ ਕਰਨਾ ਹੁਣ ਹਿੰਸਕ ਹੋ ਗਿਆ ਹੈ। ਟੀਐਮਸੀ ਵਰਕਰਾਂ ਤੇ ਭਾਜਪਾ ਸਮਰਥਕਾਂ ਵਿੱਚ ਹੋਈ ਭਿੜੰਤ ਦਾ ਮੁੱਦਾ ਖ਼ੂਬ ਗਰਮਾਇਆ ਹੋਇਆ ਹੈ। ਇਸ ਹਿੰਸਕ ਘਟਨਾ ਮਗਰੋਂ ਵਿਦਿਆਸਾਗਰ ਕਾਲਜ ਵਿਚ ਪੰਡਤ ਈਸ਼ਵਰ ਚੰਦਰਾ ਵਿੱਦਿਆਸਾਗਰ ਦੀ ਮੁਰਤੀ ਦੀ ਭੰਨ ਤੋੜ ਨੂੰ ਲੈ ਕੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ।
ਕੋਲਕਾਤਾ ਹਿੰਸਾ: ਅਮਿਤ ਸ਼ਾਹ ਵਿਰੁੱਧ ਐਫਆਈਆਰ ਦਰਜ - ਕੋਲਕਾਤਾ ਰੋਡ ਸ਼ੋਅ
ਪੱਛਮੀ ਬੰਗਾਲ ਵਿੱਚ ਹਿੰਸਕ ਘਟਨਾ ਮਗਰੋਂ ਪੰਡਤ ਈਸ਼ਵਰ ਚੰਦਰਾ ਵਿੱਦਿਆਸਾਗਰ ਦੀ ਮੁਰਤੀ ਦੀ ਭੰਨ ਤੋੜ ਨੂੰ ਲੈ ਕੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵਿਰੁੱਧ ਐਫਆਈਆਰ ਦਰਜ
ਅਮਿਤ ਸ਼ਾਹ
ਜ਼ਿਕਰਯੋਗ ਹੈ ਕਿ ਬੀਤੇ ਦਿਨ ਅਮਿਤ ਸ਼ਾਹ ਦੇ ਰੋਡ ਸ਼ੋਅ 'ਚ ਭੜਕੀ ਹਿੰਸਾ ਦੌਰਾਨ ਪੰਡਤ ਈਸ਼ਵਰ ਚੰਦਰਾ ਵਿੱਦਿਆਸਾਗਰ ਦੀ ਮੁਰਤੀ ਦੀ ਭੰਨ ਤੋੜ ਕੀਤੀ ਗਈ ਸੀ।