ਪੰਜਾਬ

punjab

ETV Bharat / crime

ਪ੍ਰੇਮ ਸੰਬੰਧਾਂ ਦੇ ਚਲਦਿਆਂ ਫੌਜੀ ਨੇ ਕੀਤਾ ਘਰਵਾਲੀ ਦਾ ਕਤਲ - Soldier kills housewife over love affair

ਬੀਤੇ ਦਿਨ ਇੱਕ ਫ਼ੌਜੀ ਵੱਲੋਂ ਪ੍ਰੇਮ ਸੰਬੰਧਾਂ ਦੇ ਚੱਲਦੇ ਆਪਣੀ ਘਰਵਾਲੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਜਿਸ ਦੀ ਪੁਲਿਸ ਵੱਲੋਂ ਬਰੀਕੀ ਨਾਲ ਜਾਂਚ ਕਰਦੇ ਹੋਏ ਦੋਸ਼ੀ ਪਤੀ ਫੌਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਪ੍ਰੇਮ ਸੰਬੰਧਾਂ ਦੇ ਚਲਦਿਆਂ ਫੌਜੀ ਨੇ ਕੀਤਾ ਘਰਵਾਲੀ ਦਾ ਕਤਲ
ਪ੍ਰੇਮ ਸੰਬੰਧਾਂ ਦੇ ਚਲਦਿਆਂ ਫੌਜੀ ਨੇ ਕੀਤਾ ਘਰਵਾਲੀ ਦਾ ਕਤਲ

By

Published : Nov 19, 2021, 4:58 PM IST

ਫ਼ਾਜ਼ਿਲਕਾ: ਬੀਤੇ ਦਿਨ ਇੱਕ ਫ਼ੌਜੀ ਵੱਲੋਂ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਆਪਣੀ ਘਰਵਾਲੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਜਿਸ ਦੀ ਪੁਲਿਸ (police) ਵੱਲੋਂ ਬਰੀਕੀ ਨਾਲ ਜਾਂਚ ਕਰਦੇ ਹੋਏ, ਫੌਜੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਸ ਗੁੱਥੀ ਨੂੰ ਸੁਲਝਾਉਂਦੇ ਹੋਏ ਪੁਲਿਸ (Police) ਨੇ ਦੱਸਿਆ ਹੈ ਕਿ ਫ਼ੌਜੀ ਦੇ ਰਾਜਸਥਾਨ (Rajasthan) ਵਿੱਚ ਸਥਿਤ ਇੱਕ ਔਰਤ ਨਾਲ ਸੰਬੰਧ ਚਲਦੇ ਸੀ। ਜਿਸ ਦੇ ਕਾਰਨ ਉਹ ਆਪਣੀ ਪਹਿਲੀ ਪਤਨੀ ਨੂੰ ਖ਼ਤਮ ਕਰਨ ਲਈ ਦੂਸਰੀ ਔਰਤ ਦੇ ਭਰਾ ਨਾਲ ਮਿਲ ਕੇ ਕਤਲ ਕਰ ਦਿੱਤਾ। ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿੱਚ ਫੌਜੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ ਅਤੇ ਉਸ ਦੇ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਪ੍ਰੇਮ ਸੰਬੰਧਾਂ ਦੇ ਚਲਦਿਆਂ ਫੌਜੀ ਨੇ ਕੀਤਾ ਘਰਵਾਲੀ ਦਾ ਕਤਲ

ਉਪਰ ਦੂਜੇ ਪਾਸੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਫੌਜੀ ਨੇ ਦੱਸਿਆ ਹੈ ਕਿ ਮੈਂ ਅਤੇ ਮੇਰੀ ਦੂਜੀ ਪਤਨੀ ਦੇ ਭਰਾ ਨੇ ਮਿਲ ਕੇ ਆਪਣੀ ਪਹਿਲੀ ਪਤਨੀ ਨੂੰ ਮਾਰ ਦਿੱਤਾ। ਜਾਣਕਾਰੀ ਅਨੁਸਾਰ ਵਿਅਕਤੀ ਦਾ ਨਾਂ ਸੁਖਜਿੰਦਰ ਸਿੰਘ ਪੁੱਤਰ ਫੌਜਾ ਸਿੰਘ ਵਾਸੀ ਨਵਾਂ ਸਰੀਮ ਹੈ। ਵਿਅਕਤੀ ਬੀ.ਐੱਸ.ਐਫ਼(BSF) ਵਿੱਚ ਨੌਕਰੀ ਕਰਦਾ ਸੀ।

ਇਹ ਵੀ ਪੜ੍ਹੋ:ਪੁਲਿਸ ਦੇ ਅੜਿੱਕੇ ਚੜ੍ਹਿਆ ਇੱਕ ਨਸ਼ਾ ਤਸਕਰ

ABOUT THE AUTHOR

...view details