ਤਰਨ ਤਾਰਨ:ਜ਼ਿਲ੍ਹਾ ਪੁਲਿਸ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਸਬੰਧੀ ਇਲਾਕੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਭੇਜੀਆਂ ਗਈਆਂ ਸਨ। ਜਿਸ ਤਹਿਤ ਪੁਲਿਸ ਨੇ ਕਾਰਵਾਈ ਕਰਦੇ ਹੋਏ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮੁਸੱਮੀਆਨ ਵਿਨੇ ਪੁੱਤਰ ਕੁਲਵਿੰਦਰ ਸ਼ਰਮਾ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਗਲੀ ਨੰ 05 ਸੋਨੂੰ ਮੋਡਲਿੰਗ ਵਾਲੀ ਗਲੀ ਬਚੜੇ, ਨੇਵੇ ਗੋਇੰਦਵਾਲ ਬਾਈਪਾਸ ਅਤੇ ਜੁਗਰਾਜ਼ ਸਿੰਘ ਉਰਫ ਝੱਜ਼ਾ ਪੁੱਤਰ ਲੇਟ ਬਖਸ਼ੀਸ਼ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਟੈਂਕੀ ਵਾਲਾ ਮੁੱਹਲਾ ਮੁਰਾਦਪੁਰਾ ਤਰਨ ਤਾਰਨ ਵੱਜੋਂ ਹੋਈ ਹੈ।
ਇਹ ਵੀ ਪੜੋ:ਸੀਐੱਮ ਮਾਨ ਵੱਲੋਂ ਅਗਨੀਪਥ ਸਕੀਮ ਖਿਲਾਫ ਮਤਾ ਪਾਸ, ਕਿਹਾ-'ਬੀਜੇਪੀ ਪਹਿਲਾਂ ਆਪਣੇ ਪੁੱਤਰਾਂ ਨੂੰ ਬਣਾਵੇ ਅਗਨੀਵੀਰ'