ਨਿੱਜੀ ਚੈਨਲ ‘ਤੇ ਖ਼ਿਲਾਫ਼ ਡੀ.ਐੱਸ.ਪੀ ਨੂੰ ਮੰਗ ਪੱਤਰ - Shiromani Gurdwara Parbandhak Committee
ਤਰਨਤਾਰਨ: ਗੁਰਦੁਆਰਾ ਬਾਉਲੀ ਸਾਹਿਬ ਦੇ ਪ੍ਰਬੰਧਕਾਂ (Administrators of Gurdwara Baoli Sahib) ਨੇ ਨਿੱਜੀ ਚੈਨਲ ‘ਤੇ ਕਾਰਵਾਈ ਕਰਨ ਲਈ ਡੀ.ਐੱਸ.ਪੀ ਮੰਗ ਪੱਤਰ ਸੌਂਪਿਆ (DSP handed over the demand letter) ਹੈ। ਦਰਅਸਲ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਬੰਧ ਅਤੇ ਪਵਿੱਤਰ ਚੰਦੋਆ ਸਾਹਿਬ ਬਾਰੇ ਤੱਥਹੀਣ ਟਿੱਪਣੀ ਕਰਨ ਦੇ ਮਾਮਲੇ ਵਿੱਚ ਇੱਕ ਨਿੱਜੀ ਟੀ.ਵੀ. ਚੈਨਲ ਦੇ ਮਾਲਕ, ਉਸ ਦੇ ਪੱਤਰਕਾਰ, ਕੈਮਰਾਮੈਨ ਅਤੇ ਟੈਲੀਕਾਸਟਰ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕਾਰਵਾਈ ਕਰਨ ਲਈ ਇਹ ਮੰਗ ਪੱਤਰ ਦਿੱਤਾ ਗਿਆ ਹੈ। ਦੂਜੇ ਪਾਸੇ ਡੀ.ਐੱਸ.ਪੀ. ਨੇ ਕਿਹਾ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨਗੇ ਅਤੇ ਕਾਨੂੰਨ ਮੁਤਾਬਿਕ ਹੋਣ ਵਾਲੀ ਕਾਰਵਾਈ ਜਲਦ ਹੀ ਅਮਲ ਵਿੱਚ ਲਿਆਉਦੀ ਜਾਵੇਗੀ।
ਨਿੱਜੀ ਚੈਨਲ ‘ਤੇ ਖ਼ਿਲਾਫ਼ ਡੀ.ਐੱਸ.ਪੀ ਨੂੰ ਮੰਗ ਪੱਤਰ