ਸੰਗਰੂਰ: ਸੰਗਰੂਰ ਵਿੱਚ ਘੱਗਰ ਦੇ ਪਾੜ ਦਾ ਬੰਨ ਟੁਟਣ ਕਾਰਣ ਕਈ ਲੋਕ ਬੇਘਰ ਹੋ ਗਏ ਹਨ, ਉੱਥੇ ਹੜ੍ਹ ਨੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਵੀ ਬਰਬਾਦ ਕਰ ਕੇ ਰੱਖ ਦਿੱਤਾ ਹੈ। ਘੱਗਰ ਦੇ ਬੰਨ ਨੂੰ ਠੀਕ ਕਰਣ ਲਈ ਸਮਾਜ ਸੇਵੀ ਸੰਸਥਾਵਾਂ, NDRF ਵੱਲੋਂ ਲਗਾਤਾਰ ਕਮ ਕੀਤਾ ਜਾ ਰਿਹਾ ਹੈ
ਘੱਗਰ ਦੇ ਬੰਨ ਨੂੰ ਠੀਕ ਕਰਣ ਦੀ ਕੀਤੀ ਜਾ ਰਹੀ ਕੋਸ਼ਿਸ਼, ਸਮਾਜ ਸੇਵੀ ਸੰਸਥਾਵਾਂ ਦੇ ਰਹੀ ਫੋਜ ਦਾ ਸਾਥ - Ghaggar bun
ਫੌਜ NDRF ਅਤੇ ਸਮਾਜ ਸੇਵੀ ਸੰਸਥਾਵਾਂ ਪਿੰਡ ਦੇ ਸਹਿਯੋਗ ਨਾਲ ਘੱਗਰ ਦੇ ਬੰਨ ਨੂੰ ਠੀਕ ਕਰਣ ਲਈ ਕਮ ਕੀਤਾ ਜਾ ਰਿਹਾ ਹੈ।
ਫ਼ੋਟੋ
ਜਿਕਰਯੋਗ ਗੱਲ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ।
Last Updated : Jul 23, 2019, 9:25 AM IST