ਪਟਿਆਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਿਪਤ ਕੀਰਤਨ - 550ਵੇਂ ਪ੍ਰਕਾਸ਼ ਪੁਰਬ
ਪਟਿਆਲਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਿਪਤ ਕੀਰਤਨ ਸਮਾਗਮ ਸਰਕਾਰੀ ਕੁਆਰਟਸ ਘਨੌੜੀ ਗੇਟ ਪਟਿਆਲਾ ਵਿਖੇ ਕਰਵਾਇਆ। ਦੇਖੋ ਲਾਈਵ ਵੀਡੀਓ
ਫੋਟੋ
ਪਟਿਆਲਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਕੁਆਰਟਸ ਘਨੌੜੀ ਗੇਟ ਪਟਿਆਲਾ ਵਿਖੇ ਕੀਰਤਨ ਸਮਾਗਮ ਕਰਵਾਇਆ ਗਿਆ। ਇਸ ਕੀਰਤਨ ਸਮਾਗਮ ਵਿੱਚ ਸਮੂਹ ਸੇਵਾ ਸੁਸਾਇਟੀਆਂ ਸੰਤ ਸੰਪਰਦਾਵਾਂ ਧਾਰਮਿਕ ਸਮਾਜਿਕ ਰਾਜਨੀਤਕ ਜਥੇਬੰਦੀਆਂ ਸਮੇਤ ਇਲਾਕੇ ਦੀ ਸੰਗਤ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
Last Updated : Nov 3, 2019, 11:33 AM IST