ਕੋਟਕਪੁਰਾ ਗੋਲੀਕਾਂਡ: SIT ਦੀ ਟੀਮ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਨਾਲ ਅੱਜ ਪੁੱਛਗਿੱਛ ਕਰੇਗੀ। ਐਸਆਈਟੀ ਦੀ ਟੀਮ ਰਣਜੀਤ ਸਿੰਘ ਢੱਡਰੀਆਂਵਾਲੇ ਨਾਲ ਪੁੱਛਗਿੱਛ ਪਟਿਆਲਾ ਦੇ ਸਰਕਟ ਹਾਉਸ ਵਿੱਚ ਕਰੇਗੀ। ਐਸਆਈਟੀ ਦੀ ਟੀਮ ਅਤੇ ਰਣਜੀਤ ਸਿੰਘ ਢੱਡਰੀਆਵਾਲੇ ਪਟਿਆਲਾ ਦੇ ਸਰਕਟ ਹਾਉਸ ਵਿੱਚ ਪਹੁੰਚ ਚੁੱਕੇ ਹਨ।
ਕੋਟਕਪੁਰਾ ਗੋਲੀਕਾਂਡ: SIT ਨੇ ਢੱਡਰੀਆਂਵਾਲੇ ਤੋਂ 3 ਘੰਟੇ ਕੀਤੀ ਪੁੱਛ-ਗਿੱਛ - ਕੋਟਕਪੁਰਾ ਗੋਲੀਕਾਂਡ
ਫ਼ੋਟੋ
11:42 July 05
ਕੋਟਕਪੁਰਾ ਗੋਲੀਕਾਂਡ:SIT ਨੇ ਢੱਡਰੀਆਂਵਾਲੇ ਤੋਂ 3 ਘੰਟੇ ਕੀਤੀ ਪੁੱਛ-ਗਿੱਛ
Last Updated : Jul 5, 2021, 3:05 PM IST