ਲੁਧਿਆਣਾ: ਕੀ ਮਰ ਚੁੱਕੀ ਹੈ ਇਨਸਾਨੀਅਤ ਜਾਂ ਲੁਧਿਆਣਾ ਦਾ ਪ੍ਰਸ਼ਾਸ਼ਨ ਸੱਚਮੁੱਚ ਹੀ ਇਨ੍ਹਾਂ ਲਾਚਾਰ ਹੈ ਕਿ ਗਰੀਬ ਔਰਤ ਆਪਣੇ ਮਰੇ ਹੋਏ ਮਜ਼ਦੂਰ ਪਤੀ ਦੀ ਲਾਸ਼ ਨੂੰ ਆਟੋ ਵਿੱਚ ਲੈ ਕੇ ਜਾਣ ਲਈ ਮਜਬੂਰ ਹੈ। ਤਸਵੀਰਾਂ ਦੇਖ ਕੇ ਤੁਹਾਡੀਆਂ ਅੱਖਾਂ ਵਿੱਚ ਵੀ ਪਾਣੀ ਆ ਜਾਵੇਗਾ। ਦੋ ਛੋਟੇ ਬੱਚੇ ਜਿਨ੍ਹਾਂ ਨੂੰ ਸ਼ਾਇਦ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ, ਪਰ ਚਿਹਰੇ ਉਪਰ ਸਹਿਮ ਅਤੇ ਅੱਖਾਂ ਵਿਚ ਉਦਾਸੀ ਸਾਫ਼ ਦੇਖੀ ਜਾ ਸਕਦੀ ਹੈ ਜਿਨ੍ਹਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਨਜ਼ਰ ਆਉਣਗੇ।
ਸ਼ਰਮਸਾਰ! ਆਟੋ ’ਚ ਲਾਸ਼ ਰੱਖ ਘੁੰਮ ਰਹੀ ਬੇਵੱਸ ਔਰਤ
ਦੋ ਛੋਟੇ ਬੱਚੇ ਜਿਨ੍ਹਾਂ ਨੂੰ ਸ਼ਾਇਦ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ, ਪਰ ਚਿਹਰੇ ਉਪਰ ਸਹਿਮ ਅਤੇ ਅੱਖਾਂ ਵਿਚ ਉਦਾਸੀ ਸਾਫ਼ ਦੇਖੀ ਜਾ ਸਕਦੀ ਹੈ ਜਿਨ੍ਹਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਨਜ਼ਰ ਆਉਣਗੇ।
ਸ਼ਰਮਸਾਰ! ਲੁਧਿਆਣਾ ’ਚ ਇੱਕ ਵਾਰ ਮੁੜ ਆਟੋ ’ਚ ਲਾਸ਼ ਰੱਖ ਘੁੰਮ ਰਹੀ ਬੇਵੱਸ ਔਰਤ