ਪੰਜਾਬ

punjab

ETV Bharat / city

ਗੋਲਡਨ ਹੱਟ ਵਾਲੇ ਰਾਮ ਸਿੰਘ ਰਾਣਾ ਨੇ ਮਨੁੱਖੀ ਸੇਵਕਾਂ ਨਾਲ ਮਨਾਇਆ ਜਨਮ ਦਿਨ

ਗੋਲਡਨ ਹੱਟ ਦੇ ਮਾਲਕ ਨੇ ਮਨਾਇਆ ਜਨਮ ਦਿਨ (ram singh rana of golden hut celebrate birthday), ਕੱਟਿਆ ਕੇਕ ਅਤੇ ਮਨੂੱਖਤਾ ਦੀ ਸੇਵਾ ਸੁਸਾਇਟੀ ਵਿਚ ਲੋਕਾਂ ਨਾਲ ਖੁਸ਼ੀਆਂ ਕੀਤੀਆਂ ਸਾਂਝੀਆਂ (celebrate birthday with humanity servants)

ਰਾਮ ਸਿੰਘ ਰਾਣਾ ਨੇ ਮਨੁੱਖੀ ਸੇਵਕਾਂ ਨਾਲ ਮਨਾਇਆ ਜਨਮ ਦਿਨ
ਰਾਮ ਸਿੰਘ ਰਾਣਾ ਨੇ ਮਨੁੱਖੀ ਸੇਵਕਾਂ ਨਾਲ ਮਨਾਇਆ ਜਨਮ ਦਿਨ

By

Published : Mar 18, 2022, 8:16 PM IST

ਲੁਧਿਆਣਾ:ਲੁਧਿਆਣਾ ਮਨੁੱਖਤਾ ਦੀ ਸੇਵਾ ਸੁਸਾਇਟੀ ਵਿਖੇ ਪਹੁੰਚੇ ਰਾਮ ਸਿੰਘ ਰਾਣਾ ਗੋਲਡਨ ਹੱਟ (golden hut) ਦੇ ਮਾਲਕ ਨੇ ਮਨਾਇਆ ਜਨਮ ਦਿਨ , ਕੱਟਿਆ ਕੇਕ ਅਤੇ ਮਨੂੱਖਤਾ ਦੀ ਸੇਵਾ ਸੁਸਾਇਟੀ ਵਿਚ ਲੋਕਾਂ ਨਾਲ ਖੁਸ਼ੀਆਂ ਕੀਤੀਆਂ ਸਾਂਝੀਆਂ (ram singh rana of golden hut celebrate birthday)।

ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਕੀਤਾ ਧੰਨਵਾਦ ਅਤੇ ਕਿਹਾ ਕਿ ਸਾਰੇ ਲੋਕਾਂ ਨੂੰ ਆਪਣੀਆਂ ਖੁਸ਼ੀਆਂ ਵੰਡਣੀਆਂ ਚਾਹੀਦੀਆਂ ਹਨ (celebrate birthday with humanity servants)। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਨਵੀਂ ਬਣੀ ਪੰਜਾਬ ਸਰਕਾਰ ਤੋਂ ਵੀ ਉਮੀਦ ਹੈ।

ਕਿਸਾਨੀ ਸੰਘਰਸ਼ ਦੌਰਾਨ ਕਿਸਾਨਾਂ ਦਾ ਸਾਥ ਦੇ ਨਾਮ ਖੱਟਣ ਵਾਲੇ ਗੋਲਡਨ ਹੱਟ ਦੇ ਮਾਲਕ ਰਾਣਾ ਰਾਮ ਸਿੰਘ ਲੁਧਿਆਣਾ ਮਨੁੱਖਤਾ ਦੀ ਸੇਵਾ ਸੁਸਾਇਟੀ ਵਿਖੇ ਪਹੁੰਚੇ। ਜਿੱਥੇ ਅੱਜ ਉਹਨਾਂ ਨੇ ਆਪਣੇ ਜਨਮ ਦਿਨ ਦਾ ਕੇਕ ਕੱਟ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਤੇ ਉਨਾਂ ਲਈ ਖਾਸ ਤੌਰ ਤੇ ਮਨੁੱਖਤਾ ਦੀ ਸੇਵਾ ਸੁਸਾਇਟੀ ਵਿੱਚ ਰਹਿੰਦੇ ਲੋਕਾਂ ਲਈ ਲੰਗਰ ਵੀ ਤਿਆਰ ਕਰਵਾਇਆ (prepared langar with people)।

ਰਾਮ ਸਿੰਘ ਰਾਣਾ ਨੇ ਮਨੁੱਖੀ ਸੇਵਕਾਂ ਨਾਲ ਮਨਾਇਆ ਜਨਮ ਦਿਨ

ਇਸ ਮੌਕੇ ਤੇ ਬੋਲਦਿਆਂ ਮਨੁਖਤਾ ਸੇਵਾ ਸੁਸਾਇਟੀ ਦੇ ਮੁਖੀ ਗੁਰਪ੍ਰੀਤ ਸਿੰਘ (gurpreet singh of manukhta sewa society thanked rana) ਨੇ ਕਿਹਾ ਕਿ ਪਰਮਾਤਮਾ ਵੱਲੋਂ ਬਖਸ਼ੀ ਜਿਸ ਦੇ ਚਲਦਿਆਂ ਉਹ ਵੀ ਸੇਵਾ ਨਿਭਾਅ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਢਾਬਾ ਚਲਾਉਂਦੇ ਹੋਏ ਇਕ ਵਿਅਕਤੀ ਨੂੰ ਉਨ੍ਹਾਂ ਨੇ ਨਵਾਂ ਨਵਾਂ ਗਾਣਾ ਖਵਾ ਕੇ ਉਸ ਦੀਆਂ ਫੋਟੋਆ ਫ਼ੇਸਬੁਕ ਤੇ ਪਾਇਆ ਸਨ।

ਜਿਸ ਤੋਂ ਬਾਅਦ ਇਕ ਤੋਂ ਬਾਅਦ ਲੋਕਾਂ ਨੇ ਓਹਨਾ ਦੇ ਕੰਮ ਦੀ ਪ੍ਰਸ਼ੰਸਾ ਕੀਤੀ । ਅਤੇ ਜਿਥੇ ਵੀ ਕੋਈ ਅਜਿਹਾ ਵਿਅਕਤੀ ਉਹਨਾਂ ਨੂੰ ਮਿਲਿਆ ਉਸ ਨੂੰ ਆਪਣੇ ਨਾਲ ਲਿਆਉਂਦੇ ਅਤੇ ਹੌਲੀ-ਹੌਲੀ ਉਨ੍ਹਾਂ ਦਾ ਗਰੁੱਪ ਵੀ ਵਧਦਾ ਗਿਆ ਅਤੇ ਹੁਣ 1300 ਮੈਂਬਰ ਮਿਲ ਕੇ ਇਹ ਸੇਵਾ ਸੁਸਾਇਟੀ ਚਲਾ ਰਹੇ ਹਨ (1300 people running a service society)।

ਉਨ੍ਹਾਂ ਨੇ ਰਾਮ ਸਿੰਘ ਰਾਣਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੇਕਰ ਸਾਰੇ ਲੋਕ ਮਨੁੱਖਤਾ ਦੀ ਸੇਵਾ ਕਰਨ ਤਾਂ ਕੋਈ ਇਕੱਲਾ ਨਹੀਂ ਰਹੇਗਾ । ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਵੀਂ ਬਣੀ ਆਪ ਦੀ ਸਰਕਾਰ ਤੋਂ ਵੀ ਉਮੀਦ ਹੈ।

ਇਹ ਵੀ ਪੜ੍ਹੋ:ਮੁਆਵਜ਼ੇ ਨੂੰ ਲੈਕੇ ਕਿਸਾਨਾਂ ਦੀ ਸਰਕਾਰ ਨੂੰ ਦੋ-ਟੁੱਕ

For All Latest Updates

ABOUT THE AUTHOR

...view details