ਲੁਧਿਆਣਾ: ਸ਼ਹਿਰ ’ਚ ਲੁੱਟਖੋਹ ਦੀਆਂ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ। ਨੌਬਤ ਇਹ ਆ ਗਈ ਹੈ, ਕਿ ਨੌਜਵਾਨ ਨਸ਼ੇ ਦੀ ਪੂਰਤੀ ਲਈ ਰਾਹ ਜਾਂਦੇ ਲੋਕਾਂ ਦੀ ਲੁੱਟ ਕਰ ਰਹੇ ਹਨ। ਤਾਜਾ ਮਾਮਲਾ ਪੁਰਾਣੀ ਮਾਧੋਪੁਰੀ ਤੋਂ ਸਾਹਮਣੇ ਆਇਆ ਹੈ ਜਿਥੇ 2 ਮੋਟਰਸਾਈਕਲ ਸਵਾਰ ਰਾਹ ਜਾਂਦੇ ਨੌਜਵਾਨ ਨੂੰ ਹਥਿਆਰ ਦਿਖਾ ਲੁੱਟ ਕਰ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ।
ਇਹ ਵੀ ਪੜੋ: ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ’ਤੇ ਪਰਚਾ ਦਰਜ, ਪੁਲਿਸ ਨੇ ਰੋਕੀ ਸ਼ੂਟਿੰਗ