ਪੰਜਾਬ

punjab

By

Published : Feb 17, 2021, 1:35 PM IST

ETV Bharat / city

ਕਾਂਗਰਸ ਕਰ ਰਹੀ ਧੱਕਾ, ਗਿਣਤੀ 'ਚ ਹੋਈ ਹੇਰਾ ਫੇਰੀ: ਮਾਣਕੂ

ਜਗਰਾਉਂ ਹਾਈਵੇ ਦਾ ਜਾਇਜ਼ਾ ਲਿਆ। ਆਮ ਆਦਮੀ ਪਾਰਟੀ ਦੀ ਜਗਰਾਉਂ ਤੋਂ ਵਿਧਾਇਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਨਾਲ ਜਗਰਾਉਂ ਪ੍ਰਸ਼ਾਸਨ ਨੇ ਧੱਕੇਸ਼ਾਹੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜਗਰਾਉਂ ਦੇ ਐਸਡੀਐਮ ਨੇ ਉਨ੍ਹਾਂ ਨੂੰ ਵੋਟਿੰਗ ਸੈਂਟਰ ਦੇ ਵਿੱਚ ਨਹੀਂ ਜਾਣ ਦਿੱਤਾ।

ਕਾਂਗਰਸ ਕਰ ਰਹੀ ਧੱਕਾ, ਗਿਣਤੀ 'ਚ ਹੋਈ ਹੇਰਾ ਫੇਰੀ: ਮਾਣਕੂ
ਕਾਂਗਰਸ ਕਰ ਰਹੀ ਧੱਕਾ, ਗਿਣਤੀ 'ਚ ਹੋਈ ਹੇਰਾਕਾਂਗਰਸ ਕਰ ਰਹੀ ਧੱਕਾ, ਗਿਣਤੀ 'ਚ ਹੋਈ ਹੇਰਾ ਫੇਰੀ: ਮਾਣਕੂਫੇਰੀ: ਮਾਣਕੂ

ਲੁਧਿਆਣਾ: ਜਗਰਾਉਂ ਦੇ ਜ਼ਿਆਦਾਤਰ ਵਾਰਡਾਂ ਦੇ ਵਿੱਚ ਹੋਈ ਕਾਂਗਰਸ ਦੀ ਜਿੱਤ ਅਤੇ ਆਮ ਆਦਮੀ ਪਾਰਟੀ ਦਾ ਕੋਈ ਵੀ ਖ਼ਾਤਾ ਨਾ ਖੁੱਲ੍ਹਣ ਕਰਕੇ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ ਜਗਰਾਉਂ ਹਾਈਵੇ ਜਾਮ ਕਰ ਦਿੱਤਾ ਗਿਆ ਹੈ ਅਤੇ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੁੜ ਤੋਂ ਵੋਟਾਂ ਦੀ ਗਿਣਤੀ ਕਰਵਾਈ ਜਾਵੇ ਕਿਉਂਕਿ ਵੋਟਾਂ ਦਾ ਘਪਲਾ ਕੀਤਾ ਗਿਆ ਹੈ।

ਕਾਂਗਰਸ ਕਰ ਰਹੀ ਧੱਕਾ, ਗਿਣਤੀ 'ਚ ਹੋਈ ਹੇਰਾ ਫੇਰੀ: ਮਾਣਕੂ

ਧਾਂਧਲੀ ਦਾ ਲਗਾਇਆ ਇਲਜ਼ਾਮ

  • ਸਾਡੀ ਟੀਮ ਨੇ ਵਿਸ਼ੇਸ਼ ਤੌਰ 'ਤੇ ਜਗਰਾਉਂ ਹਾਈਵੇ ਦਾ ਜਾਇਜ਼ਾ ਲਿਆ। ਆਮ ਆਦਮੀ ਪਾਰਟੀ ਦੀ ਜਗਰਾਉਂ ਤੋਂ ਵਿਧਾਇਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਨਾਲ ਜਗਰਾਉਂ ਪ੍ਰਸ਼ਾਸਨ ਨੇ ਧੱਕੇਸ਼ਾਹੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜਗਰਾਉਂ ਦੇ ਐਸਡੀਐਮ ਨੇ ਉਨ੍ਹਾਂ ਨੂੰ ਵੋਟਿੰਗ ਸੈਂਟਰ ਦੇ ਵਿੱਚ ਨਹੀਂ ਜਾਣ ਦਿੱਤਾ।
  • ਉਨ੍ਹਾਂ ਨੇ ਕਿਹਾ ਜਦੋਂ ਕਿ ਕਾਂਗਰਸ ਦੇ ਹਲਕਾ ਇੰਚਾਰਜ ਵੀ ਵੋਟਿੰਗ ਸੈਂਟਰ ਦੇ ਵਿੱਚ ਸਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸਿੱਧੇ ਤੌਰ 'ਤੇ ਧੱਕਾ ਕਰ ਰਹੀ ਹੈ ਇੱਥੋਂ ਤੱਕ ਕਿ ਵੋਟਾਂ ਦਾ ਹਿਸਾਬ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਨੇ ਮੰਗ ਕੀਤੀ ਕਿ ਡਿਪਟੀ ਕਮਿਸ਼ਨਰ ਖੁਦ ਆਪਣੀ ਅਗਵਾਈ ਦੇ ਵਿੱਚ ਮੁੜ ਤੋਂ ਵੋਟਾਂ ਦੀ ਗਿਣਤੀ ਕਰਵਾਉਣ ।

ABOUT THE AUTHOR

...view details