ਪੰਜਾਬ

punjab

ETV Bharat / city

ਇਨਕਮ ਟੈਕਸ ਨੇ ਅਕਾਲੀ ਆਗੂ ਗੁਰਮੇਲ ਦੇ ਘਰ ਮਾਰਿਆ ਛਾਪਾ - Breaking News Ludhiana

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਰਮੇਲ ਦੇ ਘਰ ਵਿਖੇ ਇਨਕਮ ਟੈਕਸ ਵੱਲੋਂ ਛਾਪੇਮਾਰੀ ਕੀਤੀ ਗਈ। ਦੱਸ ਦਈਏ ਕਿ ਗੁਰਮੇਲ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਕਰੀਬੀ ਹੈ।

Income tax raid on Shiromani Akali Dal leader Gurmel house
ਅਕਾਲੀ ਆਗੂ ਗੁਰਮੇਲ ਦੇ ਘਰ ਮਾਰਿਆ ਛਾਪਾ

By

Published : Aug 24, 2022, 11:22 AM IST

Updated : Aug 24, 2022, 2:06 PM IST

ਲੁਧਿਆਣਾ:ਜ਼ਿਲ੍ਹੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਰਮੇਲ ਸਿੰਘ ਦੇ ਘਰ ਅਤੇ ਸਾਰੇ ਕਾਰੋਬਾਰੀ ਸਥਾਨਾਂ 'ਤੇ ਇਨਕਮ ਟੈਕਸ ਵੱਲੋਂ ਛਾਪੇਮਾਰੀ ਕੀਤੀ (Income tax raid on Shiromani Akali Dal leader Gurmel house) ਗਈ। ਦੱਸ ਦਈਏ ਕਿ ਗੁਰਮੇਲ ਸਿੰਘ ਮੈਡੀਕਲ ਸਟੋਰਾਂ ਦੇ ਮਾਲਕ ਹਨ। ਇਨ੍ਹਾਂ ਹੀ ਨਹੀਂ ਅਕਾਲੀ ਆਗੂ ਗੁਰਮੇਲ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਦੇ ਕਾਫੀ ਕਰੀਬ ਹਨ।

ਅਕਾਲੀ ਆਗੂ ਗੁਰਮੇਲ ਦੇ ਘਰ ਮਾਰਿਆ ਛਾਪਾ

ਮਿਲੀ ਜਾਣਕਾਰੀ ਮੁਤਾਬਿਕ ਇਹ ਛਾਪੇਮਾਰੀ ਸਵੇਰ 5 ਵਜੇ ਤੋਂ ਸ਼ੁਰੂ ਹੋਈ ਸੀ। ਇਸ ਦੌਰਾਨ ਕਿਸੇ ਵੀ ਵਿਅਕਤੀ ਨੂੰ ਦੁਕਾਨ ਜਾਂ ਘਰ ਤੋਂ ਬਾਹਰ ਜਾਂ ਫਿਰ ਅੰਦਰ ਆਉਣ ਦੀ ਇਜ਼ਾਜਤ ਨਹੀਂ ਸੀ। ਅਕਾਲੀ ਆਗੂ ਗੁਰਮੇਲ ਦੇ ਕਈ ਠਿਕਾਣਿਆਂ ਉੱਤੇ ਛਾਪਾਮਾਰੀ ਕੀਤੀ ਗਈ।

ਇਹ ਵੀ ਪੜੋ:ਟ੍ਰੈਫਿਕ ਪੁਲਿਸ ਅਧਿਕਾਰੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ, ਮੌਕੇ ਉੱਤੇ ਪਹੁੰਚੇ ਵਿਧਾਇਕ

Last Updated : Aug 24, 2022, 2:06 PM IST

ABOUT THE AUTHOR

...view details