ਜਲਾਲਾਬਾਦ ਤੋਂ ਮੁਕਤਸਰ ਜਾ ਰਹੇ ਅਕਾਲੀ ਦਲ ਆਗੂ ਬਿਕਰਮ ਮਜੀਠੀਆ ਦੇ ਕਾਫਿਲੇ ਦੀ ਗੱਡੀ ਸੜਕ ਹਾਦਸੇ ਦੀ ਸ਼ਿਕਾਰ ਹੋ ਗਈ ਹੈ। ਜਾਣਕਾਰੀ ਮੁਤਾਬਕ ਕਾਫਿਲੇ ਦੀ ਪਾਇਲਟ ਇਨੋਵਾ ਗੱਡੀ ਦੀ ਟਰੱਕ ਨਾਲ ਟਕੱਰ ਹੋ ਗਈ, ਜਿਸ ਨਾਲ ਇਨੋਵਾ ਬੂਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ। ਹਾਦਸੇ ਦੌਰਾਨ ਇਨੋਵਾ ਸਵਾਰ 5 ਸੀਆਈਐੱਸਐੱਫ ਜਵਾਨਾਂ 'ਚੋਂ 1 ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਾਲਾਂਕਿ 4 ਜਵਾਨ ਗੰਭੀਰ ਜ਼ਖ਼ਮੀ ਹਨ।
ਬਿਕਰਮ ਮਜੀਠੀਆ ਦੇ ਕਾਫਿਲੇ ਦੀ ਪਾਇਲਟ ਗੱਡੀ ਹਾਦਸੇ ਦਾ ਸ਼ਿਕਾਰ, ਇੱਕ ਦੀ ਮੌਤ - road accident news in punjabi
ਜਲਾਲਾਬਾਦ ਤੋਂ ਮੁਕਤਸਰ ਜਾ ਰਹੇ ਅਕਾਲੀ ਦਲ ਆਗੂ ਬਿਕਰਮ ਮਜੀਠੀਆ ਦੇ ਕਾਫਿਲੇ ਦੀ ਗੱਡੀ ਸੜਕ ਹਾਦਸੇ ਦੀ ਸ਼ਿਕਾਰ ਹੋ ਗਈ ਹੈ। ਜਾਣਕਾਰੀ ਮੁਤਾਬਕ ਕਾਫਿਲੇ ਦੀ ਪਾਇਲਟ ਇਨੋਵਾ ਗੱਡੀ ਦੀ ਟਰੱਕ ਨਾਲ ਟਕੱਰ ਹੋ ਗਈ, ਜਿਸ ਨਾਲ ਇਨੋਵਾ ਬੂਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ। ਹਾਦਸੇ ਦੌਰਾਨ ਇਨੋਵਾ ਸਵਾਰ 5 ਸੀਆਈਐੱਸਐੱਫ ਜਵਾਨਾਂ 'ਚੋਂ 1 ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਾਲਾਂਕਿ 4 ਜਵਾਨ ਗੰਭੀਰ ਜ਼ਖ਼ਮੀ ਹਨ।
ਫ਼ੋਟੋ।
ਦੱਸਣਯੋਗ ਹੈ ਕਿ ਇਸ ਸੜਕ ਹਾਦਸੇ 'ਚ ਬਿਕਰਮ ਮਜੀਠੀਆ ਸੁਰੱਖਿਅਤ ਹਨ। ਹਾਦਸੇ ਤੋਂ ਬਾਅਦ ਹੀ ਮਜੀਠੀਆ ਆਪਣੇ ਜ਼ਖ਼ਮੀ ਜਵਾਨਾਂ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਲੈ ਕੇ ਪੁੱਜੇ।