ਜਲੰਧਰ:ਕਹਿੰਦੇ ਹਨ ਕੀ ਹੁਲੜਬਾਜ਼ੀ ਕਈ ਵਾਰ ਭਾਰੀ ਪੈ ਜਾਂਦੇ ਹੈ ਅਜਿਹਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿਥੋਂ ਦਿਲ ਝੰਜੋੜ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਦਰਾਅਸਰ ਜਲੰਧਰ ਦੇ ਪਠਾਨਕੋਟ ਚੌਕ ’ਚ ਤਿੰਨ ਨੌਜਵਾਨ ਸੜਕ ’ਤੇ ਹੁਲੜਬਾਜ਼ੀ ਕਰਦੇ ਜਾ ਰਹੀ ਸਨ ਤਾਂ ਇੱਕ ਨੌਜਵਾਨ ਨੇ ਦੂਜੇ ਨੌਜਵਾਨ ਨੂੰ ਹੁਲੜਬਾਜ਼ੀ ’ਚ ਧੱਕਾ ਦੇ ਦਿੱਤਾ ਜਿਸ ਕਾਰਨ ਉਸ ਨੌਜਵਾਨ ਤੋਂ ਸੰਭਲਿਆ ਨਾ ਗਿਆ ਤੇ ਉਹ ਸਾਹਮਣੇ ਤੋਂ ਆ ਰਹੀ ਕਾਰ ਦੇ ਹੇਠਾਂ ਆ ਗਿਆ।
ਰੋਡ ’ਤੇ ਹੁਲੜਬਾਜ਼ੀ ਕਰਦਿਆਂ ਕਾਰ ਹੇਠਾਂ ਆਇਆ ਨੌਜਵਾਨ, ਘਟਨਾ ਸੀਸੀਟੀਵੀ ’ਚ ਕੈਦ - ਪਠਾਨਕੋਟ ਚੌਕ
ਜਲੰਧਰ ਦੇ ਪਠਾਨਕੋਟ ਚੌਕ ’ਚ ਤਿੰਨ ਨੌਜਵਾਨ ਸੜਕ ’ਤੇ ਹੁਲੜਬਾਜ਼ੀ ਕਰਦੇ ਜਾ ਰਹੀ ਸਨ ਤਾਂ ਇੱਕ ਨੌਜਵਾਨ ਨੇ ਦੂਜੇ ਨੌਜਵਾਨ ਨੂੰ ਹੁਲੜਬਾਜ਼ੀ ’ਚ ਧੱਕਾ ਦੇ ਦਿੱਤਾ ਜਿਸ ਕਾਰਨ ਉਸ ਨੌਜਵਾਨ ਤੋਂ ਸੰਭਲਿਆ ਨਾ ਗਿਆ ਤੇ ਉਹ ਸਾਹਮਣੇ ਤੋਂ ਆ ਰਹੀ ਕਾਰ ਦੇ ਹੇਠਾਂ ਆ ਗਿਆ।
ਰੋਡ ’ਤੇ ਹੁਲੜਬਾਜ਼ੀ ਕਰਦਿਆਂ ਕਾਰ ਹੇਠਾਂ ਆਇਆ ਨੌਜਵਾਨ, ਘਟਨਾ ਸੀਸੀਟੀਵੀ ’ਚ ਕੈਦ
ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ। ਵੀਡੀਓ ’ਚ ਤੁਸੀਂ ਸਾਫ਼ ਦੇ ਸਕਦੇ ਹੋ ਕਿ ਨੌਜਵਾਨ ਕਿਸ ਤਰ੍ਹਾਂ ਰੋਡ ’ਤੇ ਹੁਲੜਬਾਜ਼ੀ ਕਰਦੇ ਜਾ ਰਹੇ ਹਨ ਤਾਂ ਇੱਕ ਨੌਜਵਾਨ ਜਦੋਂ ਦੂਜੇ ਨੂੰ ਧੱਕਾ ਦਿੰਦਾ ਹੈ ਤਾਂ ਨੌਜਵਾਨ ਸਾਹਮਣੇ ਆ ਰਹੀ ਕਾਰ ਦੇ ਹੇਠਾਂ ਆ ਜਾਂਦਾ ਹੈ।
ਇਹ ਵੀ ਪੜੋ: ਬੁਢਲਾਡਾ ਹਲਕੇ ’ਚ ਅਕਾਲੀ ਵਰਕਰਾਂ ਨੇ ਕਾਂਗਰਸ ਖ਼ਿਲਾਫ਼ ਕੱਢੀ ਭੜਾਸ