ਪੰਜਾਬ

punjab

ETV Bharat / city

ਕੋਰੋਨਾ ਵਾਇਰਸ ਕਾਰਨ ਅਮਰੀਕਾ 'ਚ ਹੋਈ ਪੰਜਾਬੀ ਦੀ ਮੌਤ - ਮਰੀਕਾ 'ਚ ਹੋਈ ਪੰਜਾਬੀ ਦੀ ਮੌਤ

ਕੋਰੋਨਾ ਵਾਇਰਸ ਸਕੰਟ ਨਾਲ ਵਿਸ਼ਵ ਭਰ ਦੇ ਕਈ ਦੇਸ਼ ਜੁਝ ਰਹੇ ਹਨ। ਕੋਰੋਨਾ ਵਾਇਰਸ ਕਾਰਨ ਅਮਰਿਕਾ 'ਚ ਇੱਕ ਪੰਜਾਬੀ ਦੀ ਮੌਤ ਹੋਣ ਦੀ ਖ਼ਬਰ ਹੈ। ਪੀੜਤ ਜਲੰਧਰ ਦੇ ਆਮਦਪੁਰ ਇਲਾਕੇ ਦਾ ਵਸਨੀਕ ਸੀ।

ਅਮਰੀਕਾ 'ਚ ਹੋਈ ਪੰਜਾਬੀ ਦੀ ਮੌਤ
ਅਮਰੀਕਾ 'ਚ ਹੋਈ ਪੰਜਾਬੀ ਦੀ ਮੌਤ

By

Published : Apr 7, 2020, 10:56 AM IST

ਜਲੰਧਰ: ਵਿਸ਼ਵ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਮਹਾਮਾਰੀ ਕਾਰਨ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਦੇ ਕਾਰਨ ਅਮਰੀਕਾ 'ਚ ਰਹਿਣ ਵਾਲੇ ਇੱਕ ਪੰਜਾਬੀ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਕੁਲਵਿੰਦਰ ਸਿੰਘ ਪੁੱਤਰ ਸਰਦਾਰਾ ਸਿੰਘ ਵਜੋਂ ਹੋਈ ਹੈ। ਕੁਲਵਿੰਦਰ ਆਦਮਪੁਰ ਨੇੜੇ ਪਿੰਡ ਜਲਪੋਤਾਂ ਦਾ ਵਸਨੀਕ ਸੀ ਤੇ ਉਹ ਪਿਛਲੇ 28 ਸਾਲਾਂ ਤੋਂ ਅਮਰੀਕਾ ਦੇ ਸ਼ਹਿਰ ਨਿਊਯਾਰਕ 'ਚ ਰਹਿ ਰਿਹਾ ਸੀ। ਕੋਰੋਨਾ ਵਾਇਰਸ ਕਾਰਨ ਕੁੱਲਵਿੰਦਰ ਦੀ ਮੌਤ ਹੋ ਗਈ ਹੈ। ਉਸ ਦੀ ਪਤਨੀ ਅਤੇ ਉਸ ਦੀ ਇੱਕ ਬੇਟੀ ਜਲਪੋਤਾਂ 'ਚ ਹੈ ਤੇ ਦੂਜੀ ਬੇਟੀ ਅਮਰੀਕਾ 'ਚ ਹੀ ਰਹਿੰਦੀ ਹੈ।

ABOUT THE AUTHOR

...view details