ਪੰਜਾਬ

punjab

By

Published : Jan 13, 2021, 7:48 PM IST

ETV Bharat / city

ਯੂਐੱਨਓ ਦੇ ਫੂਡ ਐਂਡ ਐਗਰੀਕਲਚਰ ਦਫ਼ਤਰ ਦੇ ਸਾਹਮਣੇ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ

ਅਲਾਇੰਸ ਆਫ ਸਿੱਖ ਆਰਗੇਨਾਈਜ਼ੇਸ਼ਨ ਨੇ 15 ਜਨਵਰੀ ਨੂੰ ਕਿਸਾਨਾਂ ਦੇ ਹੱਕ ਵਿਚ ਇਟਲੀ ਦੇ ਰੋਮ 'ਚ ਯੂਐੱਨਓ ਦੇ ਫੂਡ ਅਤੇ ਐਗਰੀਕਲਚਰ ਵਿੰਗ ਦੇ ਹੈੱਡ ਆਫਿਸ ਦੇ ਸਾਹਮਣੇ ਪ੍ਰਦਰਸ਼ਨ ਨੂੰ ਲੈ ਕੇ ਮੰਗ ਪੱਤਰ ਦਿੱਤਾ ਹੈ।

ਯੂਐੱਨਓ ਦੇ ਦਫ਼ਤਰ ਫੂਡ ਐਂਡ ਐਗਰੀਕਲਚਰ ਦਫ਼ਤਰ ਦੇ ਸਾਹਮਣੇ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ
ਯੂਐੱਨਓ ਦੇ ਦਫ਼ਤਰ ਫੂਡ ਐਂਡ ਐਗਰੀਕਲਚਰ ਦਫ਼ਤਰ ਦੇ ਸਾਹਮਣੇ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ

ਜਲੰਧਰ: ਅਲਾਇੰਸ ਆਫ਼ ਸਿੱਖ ਆਰਗੇਨਾਈਜ਼ੇਸ਼ਨ ਨੇ 15 ਜਨਵਰੀ ਨੂੰ ਕਿਸਾਨਾਂ ਦੇ ਹੱਕ ਵਿੱਚ ਇਟਲੀ ਦੇ ਰੋਮ 'ਚ ਯੂਐੱਨਓ ਦੇ ਫੂਡ ਅਤੇ ਐਗਰੀਕਲਚਰ ਵਿੰਗ ਦੇ ਹੈੱਡ ਆਫਿਸ ਦੇ ਸਾਹਮਣੇ ਪ੍ਰਦਰਸ਼ਨ ਨੂੰ ਲੈ ਕੇ ਮੰਗ ਪੱਤਰ ਦਿੱਤਾ ਹੈ।
ਇਸ ਬਾਰੇ ਅਲਾਇੰਸ ਆਫ ਸਿੱਖ ਔਰਗੇਨਾਈਜ਼ੇਸ਼ਨ ਦੇ ਪ੍ਰਵਕਤਾ ਸੁਖਦੇਵ ਸਿੰਘ ਨੇ ਦੱਸਿਆ ਕਿ 15 ਜਨਵਰੀ ਨੂੰ ਯੂਐਨਓ ਦੇ ਫੂਡ ਐਂਡ ਐਗਰੀਕਲਚਰ ਵਿੰਗ ਦੇ ਹੈੱਡ ਆਫਿਸ ਦੇ ਸਾਹਮਣੇ ਮੂਵਮੈਂਟ ਇਨਜਸਟਿਸ ਐਂਡ ਅਟਰੋਸਿਟੀਜ਼ 2 ਘੰਟੇ ਭਾਰਤ ਸਰਕਾਰ ਦੇ ਖਿਲਾਫ਼ ਧਰਨਾ ਪ੍ਰਦਰਸ਼ਨ ਕਰਨਗੇ ਅਤੇ ਭਾਰਤ ਸਰਕਾਰ ਦਾ ਕਿਸਾਨਾਂ ਦੇ ਪ੍ਰਤੀ ਰਵੱਈਏ ਨੂੰ ਜਾਣੂ ਕਰਵਾਇਆ ਜਾਵੇਗਾ ਤਾਂ ਜੋ ਯੂਐਨਓ ਦਾ ਫ਼ੂਡ ਐਂਡ ਐਗਰੀਕਲਚਰ ਵਿੰਗ ਵੀ ਕਿਸਾਨਾਂ ਦੀ ਸਥਿਤੀ ਤੋਂ ਜਾਣੂ ਹੋ ਸਕੇ ਤੇ ਭਾਰਤ ਸਰਕਾਰ ਨਾਲ ਇਸ ਮਾਮਲੇ 'ਚ ਗਲਬਾਤ ਕਰ ਸਕਣ ।

ABOUT THE AUTHOR

...view details