ਪੰਜਾਬ

punjab

ETV Bharat / city

ਕੋਰੋਨਾ ਨੇ ਪ੍ਰੋਫੈਸਰ ਵੇਚਣ ਲਾਏ ਸਬਜ਼ੀਆਂ, ਵੀਡੀਓ ਵਾਇਰਲ - ਕੈਮਿਸਟਰੀ ਗੁਰੂ

ਜਲੰਧਰ ’ਚ ਕੈਮਿਸਟਰੀ ਗੁਰੂ ਕੋਚਿੰਗ ਸੈਂਟਰ ਦੇ ਮਾਲਕ ਪ੍ਰੋਫ਼ੈਸਰ ਐਮਪੀ ਸਿੰਘ ਨੇ ਇਸ ਖ਼ਿਲਾਫ਼ ਅਨੌਖੀ ਤਰ੍ਹਾਂ ਪ੍ਰਦਰਸ਼ਨ ਕੀਤਾ।

ਕੋਚਿੰਗ ਸੈਂਟਰ ਬੰਦ ਹੋਣ ਕਾਰਨ ਪ੍ਰੋਫੈਸਰ ਵੇਚ ਰਹੇ ਹਨ ਸਬਜ਼ੀ, ਵੀਡੀਓ ਵਾਇਰਲ
ਕੋਚਿੰਗ ਸੈਂਟਰ ਬੰਦ ਹੋਣ ਕਾਰਨ ਪ੍ਰੋਫੈਸਰ ਵੇਚ ਰਹੇ ਹਨ ਸਬਜ਼ੀ, ਵੀਡੀਓ ਵਾਇਰਲ

By

Published : Apr 25, 2021, 4:34 PM IST

ਜਲੰਧਰ: ਪੰਜਾਬ ਵਿੱਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਸੂਬੇ ਵਿੱਚ ਸਾਰੇ ਸਿੱਖਿਆ ਅਦਾਰੇ ਬੰਦ ਕਰ ਦਿੱਤੇ ਹਨ। ਉਥੇ ਇਸ ਦੇ ਰੋਸ ਵੱਜੋਂ ਜਲੰਧਰ ’ਚ ਕੈਮਿਸਟਰੀ ਗੁਰੂ ਕੋਚਿੰਗ ਸੈਂਟਰ ਦੇ ਮਾਲਕ ਪ੍ਰੋਫ਼ੈਸਰ ਐਮਪੀ ਸਿੰਘ ਨੇ ਇਸ ਖ਼ਿਲਾਫ਼ ਅਨੌਖੀ ਤਰ੍ਹਾਂ ਪ੍ਰਦਰਸ਼ਨ ਕੀਤਾ। ਜਿਹਨਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਜਿਸ ’ਚ ਉਹ ਪੰਜਾਬ ਸਰਕਾਰ ਦਾ ਵਿਰੋਧ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਵੱਲੋਂ ਸਬਜ਼ੀ ਦੀ ਰੇਹੜੀ ਲੈ ਕਿ ਗਲੀਆਂ ਵਿੱਚ ਸ਼ਬਜੀ ਵੇਚ ਰਹੇ ਹਨ।

ਕੋਚਿੰਗ ਸੈਂਟਰ ਬੰਦ ਹੋਣ ਕਾਰਨ ਪ੍ਰੋਫੈਸਰ ਵੇਚ ਰਹੇ ਹਨ ਸਬਜ਼ੀ, ਵੀਡੀਓ ਵਾਇਰਲ

ਇਹ ਵੀ ਪੜੋ: ਦਿੱਲੀ ਪੁਲਿਸ ਨੇ ਪਲਾਜ਼ਮਾ ਡੋਨਰ ਡੇਟਾ ਬੈਂਕ ਕੀਤੀ ਲਾਂਚ

ਉਨ੍ਹਾਂ ਨੇ ਇਸ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਰੋਸ ਜਤਾਉਂਦਿਆਂ ਕਿਹਾ ਕਿ ਸਰਕਾਰ ਨੇ ਕੋਚਿੰਗ ਸੈਂਟਰ ਬੰਦ ਕਰ ਦਿੱਤੇ ਹਨ ਪਰ ਸਰਕਾਰ ਵੱਲੋਂ ਰਾਜਨੀਤਿਕ ਪਾਰਟੀਆਂ ਅਤੇ ਹੋਰ ਕਿਤੇ ਕੋਰੋਨਾ ਨਹੀਂ ਫੈਲਦਾ ਸਗੋਂ ਬੱਚਿਆਂ ਦੀ ਪੜ੍ਹਾਈ ਹੋਵੇ ਤਾਂ ਕੋਰੋਨਾ ਫੈਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਅਤੇ ਪੜਾਉਣ ਸੰਬੰਧੀ ਰੁਜ਼ਗਾਰ ਵਾਲੇ ਲੋਕਾਂ ਦਾ ਵੀ ਇਸ ਕਾਰਨ ਕਾਫੀ ਨੁਕਸਾਨ ਹੋ ਰਿਹਾ ਹੈ।

ਇਹ ਵੀ ਪੜੋ: ਬਾਦਲਾਂ ਦੇ ਨਾਂਅ ਆਉਣ ਮਗਰੋਂ ਦੋ ਸਾਲ ਬਾਅਦ ਉਨ੍ਹਾਂ ਖ਼ਿਲਾਫ਼ ਚਲਾਨ ਕਿਉਂ ਪੇਸ਼ ਨਹੀਂ ਕੀਤਾ: ਸਿੱਧੂ

ABOUT THE AUTHOR

...view details