ਜਲੰਧਰ: ਸਮਾਰਟ ਸਿਟੀ ਦੇ ਤਹਿਤ ਸਥਾਨਕ ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਕੁੱਝ ਖ਼ਾਸ ਮਸ਼ੀਨਾਂ ਲਗਾਇਆਂ ਗਈਆਂ ਹਨ। ਅਕਸਰ ਲੋਕ ਪਾਣੀ ਵਾਲੀ ਬੋਤਲ ਨੂੰ ਇੰਝ ਹੀ ਸੁਟ ਦਿੰਦੇ ਹਨ, ਜਿਸ ਨਾਲ ਨਾ ਸਿਰਫ਼ ਗੰਦਗੀ ਫੈਲਦੀ ਹੈ, ਸਗੋਂ ਵਾਤਾਵਰਣ ਵੀ ਖ਼ਰਾਬ ਹੁੰਦਾ ਹੈ। ਇਸ ਦੇ ਮੱਦੇਨਜ਼ਰ ਸ਼ਹਿਰ ਵਿੱਚ ਇਨ੍ਹਾਂ ਖ਼ਾਲੀ ਬੋਤਲਾਂ ਨੂੰ ਰੀ-ਸਾਈਕਲ ਕਰਕੇ ਵਰਤਣ ਦੇ ਮਕਸਦ ਨਾਲ ਕਰੱਸ਼ਿੰਗ ਮਸ਼ੀਨਾਂ ਲਾਈਆਂ ਗਈਆਂ ਹਨ।
ਕੀ ਹੈ ਇਸ ਮਸ਼ੀਨ ਦੀ ਖ਼ਾਸੀਅਤ
- ਬੋਤਲ ਕਰੱਸ਼ਿੰਗ ਮਸ਼ੀਨ ਦੀ ਇਹ ਖ਼ਾਸੀਅਤ ਹੈ ਕਿ ਜਦੋਂ ਬੋਤਲ ਨੂੰ ਉਸਦੇ 'ਚ ਪਾਇਆ ਜਾਵੇਗਾ ਤਾਂ ਉਹ ਬੋਤਲ ਕਰੱਸ਼ ਹੋ ਜਾਵੇਗੀ।
- ਇਸ ਦੇ ਨਾਲ ਹੀ ਬੋਤਲ ਸੁੱਟਣ ਵਾਲੇ ਨੂੰ 5 ਰੁਪਏ ਦਾ ਕੂਪਨ ਮਿਲੇਗਾ। ਹੁਣ ਖਾਲੀ ਬੋਤਲ ਦੇ ਵੀ ਮਿਲਣਗੇ ਪੰਜ ਰੁਪਏ
- ਇਸ 'ਚ 250 ਮਿਲੀ ਲੀਟਰ ਤੋਂ ਲੈ ਕੇ 2.5 ਲੀਟਰ ਤੱਕ ਦੀ ਬੋਤਲ ਨੂੰ ਸੁੱਟਿਆ ਜਾ ਸਕੇਗਾ।
ਲੋਕਾਂ ਦੇ ਇਸ 'ਤੇ ਵਿਚਾਰ