ਪੰਜਾਬ

punjab

ETV Bharat / city

ਕੀ ਤੁਸੀਂ ਦੇਖੀ ਹੈ 208 ਫੁੱਟ ਲੰਮੀ ਬਰਫੀ, ਜੇਕਰ ਨਹੀਂ ਤਾਂ ਦੇਖੋ ਵੀਡੀਓ - 208 ਫੁੱਟ ਲੰਮੀ ਬਰਫੀ

ਸਿਟੀ ਇੰਸਟੀਚਿਊਟ ਯੂਨੀਵਰਸਿਟੀ ਦੇ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਨੇ ਨਾਰੀਅਲ ਦੀ 208 ਫੁੱਟ ਲੰਬੀ ਬਰਫੀ ਬਣਾਈ ਹੈ।

ਕੀ ਤੁਸੀ ਦੇਖੀ ਹੈ 208 ਫੁੱਟ ਲੰਮੀ ਬਰਫੀ ਜੇਕਰ ਨਹੀਂ ਤਾਂ ਦੇਖੋ ਵੀਡੀਓ
ਕੀ ਤੁਸੀ ਦੇਖੀ ਹੈ 208 ਫੁੱਟ ਲੰਮੀ ਬਰਫੀ ਜੇਕਰ ਨਹੀਂ ਤਾਂ ਦੇਖੋ ਵੀਡੀਓ

By

Published : Aug 24, 2021, 7:58 AM IST

ਜਲੰਧਰ:ਪੰਜਾਬੀਆਂ ਖਾਣ ਪੀਣ ਦੇ ਬਹੁਤ ਸ਼ੌਕੀਨ ਹਨ। ਇਸ ਨੂੰ ਸਿਟੀ ਇੰਸਟੀਚਿਊਟ ਯੂਨੀਵਰਸਿਟੀ ਦੇ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਨੇ ਦਰਸ਼ਾ ਦਿੱਤਾ ਹੈ। ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਨੇ ਨਾਰੀਅਲ ਦੀ ਦੋ ਸੌ ਅੱਠ ਫੁੱਟ ਲੰਬੀ ਬਰਫੀ ਬਣਾਈ ਹੈ। ਇਹ ਬਰਫੀ ਬਣਾ ਕੇ ਉਨ੍ਹਾਂ ਨੇ ਲਿਮਕਾ ਬੁੱਕ ਆਫ ਰਿਕਾਰਡ ਵਿੱਚ ਦੁਨੀਆਂ ਵਿਚ ਸਭ ਤੋਂ ਲੰਬੀ ਬਰਫੀ ਬਣਾਉਣ ਦਾ ਰਿਕਾਰਡ ਦਰਜ ਕਰਵਾ ਦਿੱਤਾ ਹੈ।

ਕੀ ਤੁਸੀ ਦੇਖੀ ਹੈ 208 ਫੁੱਟ ਲੰਮੀ ਬਰਫੀ ਜੇਕਰ ਨਹੀਂ ਤਾਂ ਦੇਖੋ ਵੀਡੀਓ

ਯੂਨੀਵਰਸਿਟੀ ਦੇ ਕੈਂਪਸ ਵਿੱਚ ਸਭ ਦੇ ਸਾਹਮਣੇ ਦੋ ਸੌ ਅੱਠ ਫੁੱਟ ਲੰਬੀ ਬਰਫ਼ੀ ਬਣਾ ਕੇ ਇਕ ਨਵਾਂ ਰਿਕਾਰਡ ਬਣਾਇਆ ਗਿਆ। ਇਸ ਬਾਰੇ ਯੂਨੀਵਰਸਿਟੀ ਦੇ ਡਾਇਰੈਕਟਰ ਮਨਵੀਰ ਸਿੰਘ ਅਤੇ ਹੋਰ ਵਿਭਾਗ ਦੇ ਅਧਿਕਾਰੀਆਂ ਨੇ ਗੱਲਬਾਤ ਕਰਦੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਵਿਦਿਆਰਥੀਆਂ ਨੇ ਇਹ ਕੰਮ ਉਨ੍ਹਾਂ ਦੀ ਉਪਸਥਿਤੀ ਵਿਚ ਕੀਤਾ। ਜਿਸ ਕਰਕੇ ਉਹ ਲਿਮਕਾ ਬੁੱਕ ਆਫ ਰਿਕਾਰਡ ਵਿਚ ਆਪਣੇ ਸ਼ਹਿਰ ਤੇ ਆਪਣੀ ਯੂਨੀਵਰਸਿਟੀ ਦਾ ਨਾਮ ਦਰਜ ਕਰਵਾ ਸਕੇ।

ਇਹ ਵੀ ਪੜ੍ਹੋ:-ਸਲਾਹਕਾਰ ਸਿੱਧੂ ਦੇ ਨਿੱਜੀ ਨੇ, ਕਾਂਗਰਸ ਦੇ ਨਹੀਂ: ਪਰਗਟ ਸਿੰਘ

ABOUT THE AUTHOR

...view details