ਪੰਜਾਬ

punjab

ETV Bharat / city

ਨਿੱਜੀ ਐਂਬੂਲੈਂਸਾਂ ਵਾਲੇ ਕੋਰੋਨਾ ਨਾਲ ਮਰਨ ਵਾਲੇ ਪਰਿਵਾਰਾਂ ਤੋਂ ਵਸੂਲ ਰਹੇ ਨੇ ਵੱਧ ਪੈਸੇ - ਕੋਰੋਨਾ ਨਾਲ ਮੌਤ

ਬੀਤੇ ਦਿਨੀਂ ਵੀ ਜਲੰਧਰ ਵਿੱਚ ਸੱਤ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਕੋਰੋਨਾ ਕਾਰਨ ਹੋਈ ਮੌਤ ਵਾਲੇ ਲੋਕਾਂ ਦੀ ਮ੍ਰਿਤਕ ਦੇਹ ਨੂੰ ਸ਼ਮਸ਼ਾਨਘਾਟ ਤਕ ਲੈ ਕੇ ਜਾਣ ਵਾਲੀਆਂ ਨਿਜੀ ਐਂਬੂਲੈਂਸਾਂ ਪੀੜਤ ਪਰਿਵਾਰਾਂ ਤੋਂ ਵੱਧ ਪੈਸੇ ਵਸੂਲ ਰਹੀਆਂ ਹਨ।

ਨਿਜੀ ਐਂਬੂਲੈਂਸਾਂ ਵਾਲੇ ਕੋਰੋਨਾ ਨਾਲ ਮਰਨ ਵਾਲੇ ਪਰਿਵਾਰਾਂ ਤੋਂ ਵਸੂਲ ਰਹੇ ਨੇ ਵੱਧ ਪੈਸੇ
ਨਿਜੀ ਐਂਬੂਲੈਂਸਾਂ ਵਾਲੇ ਕੋਰੋਨਾ ਨਾਲ ਮਰਨ ਵਾਲੇ ਪਰਿਵਾਰਾਂ ਤੋਂ ਵਸੂਲ ਰਹੇ ਨੇ ਵੱਧ ਪੈਸੇ

By

Published : Apr 15, 2021, 10:21 PM IST

ਜਲੰਧਰ: ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਜਿਸ ਤੇ ਠੱਲ੍ਹ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਵੀ ਨਿਰੰਤਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਵੀ ਦਿਨ ਪਰ ਦਿਨ ਇਜ਼ਾਫਾ ਦੇਖਣ ਨੂੰ ਮਿਲ ਰਿਹਾ ਹੈ। ਬੀਤੇ ਦਿਨੀਂ ਵੀ ਜਲੰਧਰ ਵਿੱਚ ਸੱਤ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਕੋਰੋਨਾ ਕਾਰਨ ਹੋਈ ਮੌਤ ਵਾਲੇ ਲੋਕਾਂ ਦੀ ਮ੍ਰਿਤਕ ਦੇਹ ਨੂੰ ਸ਼ਮਸ਼ਾਨਘਾਟ ਤਕ ਲੈ ਕੇ ਜਾਣ ਵਾਲੀਆਂ ਨਿਜੀ ਐਂਬੂਲੈਂਸਾਂ ਪੀੜਤ ਪਰਿਵਾਰਾਂ ਤੋਂ ਵੱਧ ਪੈਸੇ ਵਸੂਲ ਰਹੀਆਂ ਹਨ।

ਨਿਜੀ ਐਂਬੂਲੈਂਸਾਂ ਵਾਲੇ ਕੋਰੋਨਾ ਨਾਲ ਮਰਨ ਵਾਲੇ ਪਰਿਵਾਰਾਂ ਤੋਂ ਵਸੂਲ ਰਹੇ ਨੇ ਵੱਧ ਪੈਸੇ

ਇਹ ਵੀ ਪੜੋ: ਮੌਤਾਂ ਦੀ ਦਰ ਵਧਦੀ ਦੇਖ ਪੰਜਾਬ ਸਰਕਾਰ ਨੇ ਮੰਗਵਾਏ 5 ਹਜ਼ਾਰ ਡੈੱਡ ਬੌਡੀ ਕਵਰ !
ਦੱਸ ਦਈਏ ਕਿ ਪ੍ਰਸ਼ਾਸਨ ਨੇ ਇਸ ਦਾ ਰੇਟ ਤਹਿ ਕੀਤਾ ਹੋਇਆ ਹੈ ਪਰ ਫੇਰ ਵੀ ਨਿਜੀ ਐਂਬੂਲੈਂਸਾਂ ਦੇ ਮਾਲਕ ਆਪਣੀ ਮਨਮਾਨੀ ਕਰ ਰਹੇ ਹਨ ਜਿਸ ਕਾਰਨ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ।

ਇਹ ਵੀ ਪੜੋ: ਕੋਰੋਨਾ ਪੀੜਤ ਦਿਹਾੜੀਦਾਰਾਂ ਨੂੰ ਸਰਕਾਰ ਦੇਵੇਗੀ ਫੂਡ ਕਿੱਟ

ABOUT THE AUTHOR

...view details