ਪੰਜਾਬ

punjab

ETV Bharat / city

ਦੇਖੋ ਆਸ਼ਕ ਨੂੰ ਕਿਵੇਂ ਉਤਾਰਿਆ ਮੌਤ ਦੇ ਘਾਟ - Three kilometers away

ਪਿੰਡ ਤੋਂ ਤਿੰਨ ਕਿਲੋਮੀਟਰ ਦੂਰ ਐਮਾ ਜੱਟਾਂ ਪਿੰਡ ਦਾ ਬਾਹਰਵਾਰ ਉਸ ਦੇ ਭਰਾ ਦੀ ਅਰਧ ਨਗਨ ਲਾਸ਼ ਪਈ ਸੀ ਅਤੇ ਉਸ ਦੇ ਸਾਰੇ ਸਰੀਰ ਤੇ ਮਾਰ ਕੁੱਟ ਦੇ ਨਿਸ਼ਾਨ ਸਨ। ਥਾਣੇਦਾਰ ਵਿਕਰਮ ਸਿੰਘ ਨੇ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦੇਖੋ ਆਸ਼ਕ ਨੂੰ ਕਿਵੇਂ ਉਤਾਰਿਆ ਮੌਤ ਦੇ ਘਾਟ
ਦੇਖੋ ਆਸ਼ਕ ਨੂੰ ਕਿਵੇਂ ਉਤਾਰਿਆ ਮੌਤ ਦੇ ਘਾਟ

By

Published : Jul 29, 2021, 4:24 PM IST

ਹੁਸ਼ਿਆਰਪੁਰ:ਥਾਣਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਮਜਾਰਾ ਡਿੰਗਰੀਆਂ ਦੇ ਇਕ ਨੌਜਵਾਨ ਜਸਪਾਲ ਸਿੰਘ ਦਾ ਪ੍ਰੇਮ ਸੰਬੰਧਾਂ ਦੇ ਚਲਦਿਆਂ ਕਤਲ ਹੋਣ ਦੀ ਖਬਰ ਹੈ। ਮ੍ਰਿਤਕ ਦੇ ਭਰਾ ਰਾਕੇਸ਼ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਭਰਾ ਦੇ ਪਿੰਡ ਦੀ ਹੀ ਇਕ ਲੜਕੀ ਨਾਲ ਪ੍ਰੇਮ ਸਬੰਧ ਸਨ। ਲੜਕੀ ਵਲੋਂ ਲਿਖੇ ਪ੍ਰੇਮ ਪੱਤਰ ਵੀ ਉਹਨਾਂ ਕੋਲ ਹਨ।

ਇਹ ਵੀ ਪੜੋ: ਕੁੜੀ ਦਾ ਹੱਥ ਮੰਗਣ ਗਏ ਮੁੰਡੇ ਨੂੰ ਕੁਹਾੜੀਆਂ ਨਾਲ ਵੱਢਿਆ

ਉਹਨਾਂ ਦੱਸਿਆ ਕਿ ਬੀਤੀ ਰਾਤ ਜਸਪਾਲ ਤਾਂ ਉਹ ਇਕੱਠੇ ਸੁਤੇ ਪਏ ਸਨ ਤਾਂ 11 ਵਜੇ ਦੇ ਕਰੀਬ ਜਸਪਾਲ ਉਠ ਕੇ ਚਲਾ ਗਿਆ। ਉਸਨੇ ਦੱਸਿਆ ਕਿ ਸਵੇਰੇ ਪਿੰਡ ਤੋਂ ਤਿੰਨ ਕਿਲੋਮੀਟਰ ਦੂਰ ਐਮਾ ਜੱਟਾਂ ਪਿੰਡ ਦਾ ਬਾਹਰਵਾਰ ਉਸ ਦੇ ਭਰਾ ਦੀ ਅਰਧ ਨਗਨ ਲਾਸ਼ ਪਈ ਸੀ ਅਤੇ ਉਸ ਦੇ ਸਾਰੇ ਸਰੀਰ ਤੇ ਮਾਰ ਕੁੱਟ ਦੇ ਨਿਸ਼ਾਨ ਸਨ। ਥਾਣੇਦਾਰ ਵਿਕਰਮ ਸਿੰਘ ਨੇ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ: ਜਦੋਂ ਗੈਂਗਸਟਰਾਂ ਨੇ ਟੇਕੇ ਗੋਡੇ

ABOUT THE AUTHOR

...view details